Uses And Benefits Of Almonds For Health (ਬਦਾਮ ਦੀ ਵਰਤੋਂ ਤੇ ਫ਼ਾਇਦੇ)

Uses And Benefits Of Almonds For Health (ਬਦਾਮ ਦੀ ਵਰਤੋਂ ਤੇ ਫ਼ਾਇਦੇ)



Uses And Benefits Of Almonds For Health ,ਬਦਾਮ ਦੀ ਵਰਤੋਂ ਤੇ ਫ਼ਾਇਦੇ

ਬਦਾਮ

ਹੋਰ ਘਰੇਲੂ ਉਪਾਅ ਜਾਨਣ ਲਈ ਇੱਥੇ ਕਲਿੱਕ ਕਰੋ

ਅਨੇਕਾਂ ਵਿੱਚ ਬਦਾਮ ਲਾਭਦਾਇਕ ਹੈ-

1. ਪੀਲੀਆ

ਬਦਾਮ ਦੀ ਗਿਰੀ ਅੱਠ ਦਾਣੇ , ਛੋਟੀ ਇਲਾਚੀ ਪੰਜ ਦਾਣੇ , ਛੁਆਰੇ
ਦੇ ਦਾਣੇ ਲੈ ਕੇ ਮਿੱਟੀ ਦੇ ਕੋਰੇ ਘੜੇ ਵਿੱਚ ਭਿਉਂ ਦਿਓ । ਸਵੇਰੇ ਛੁਆਰੇ
ਦੀ ਗੁਠਲ ਕੱਢ ਕੇ , ਬਦਾਮ ਅਤੇ ਇਲਾਚੀ ਦਾ ਛਿੱਲੜ ਉਤਾਰ ਕੇ paste (ਰਗੜੋ)  ਬਣਾ ਲਵੋ । ਬਾਅਦ ਵਿੱਚ 70 ਗ੍ਰਾਮ ਮਿਸ਼ਰੀ ਰਲਾ ਦਿਓ।
ਇਸ ਵਿੱਚ 70 ਗ੍ਰਾਮ ਗਾਂ ਦਾ 70 ਗ੍ਰਾਮ ਮੱਖਣ ਮਿਲਾ ਕੇ ਰੋਗੀ ਨੂੰ ਚਟਾਓ । ਤਿੰਨ ਦਿਨ ਵਿੱਚ ਸਾਫ ਪਿਸ਼ਾਬ ਆਉਣ ਲੱਗੇਗਾ ।

2. ਜਿਗਰ ਦੀ ਸੋਜਸ

ਬਦਾਮ ਗਿਰੀ 10 ਦਾਣੇ , ਛੋਟੀ ਇਲਾਚੀ 10 ਦਾਣੇ , ਸੌਫ 2 ਗ੍ਰਾਮ , ਮੁਨੱਕੇ 5 ਦਾਣੇ  , ਇਹ ਸਾਰੀ ਸਮੱਗਰੀ ਨੂੰ ਪਾਣੀ ਵਿੱਚ ਘੋਟ ਕੇ , ਰਸ ਕੱਢ ਕੇ ਤੇ ਮਿਸ਼ਰੀ ਮਿਲਾ ਦਿਓ । ਫਿਰ ਇਸ ਨੂੰ ਰੋਗੀ ਨੂੰ ਦਿਨ ਵਿੱਚ ਦੋ ਜਾਂ ਤਿੰਨ ਵਾਰ ਪਿਲਾਉ  । ਇਸ ਨਾਲ ਜਿਗਰ ਦੀ ਸੋਜਸ ਹੌਲੀ - ਹੌਲੀ ਘੱਟ ਜਾਵੇਗੀ ।



3. ਨਜ਼ਰ ਕਮਜ਼ੋਰ

ਜੇਕਰ ਨਜ਼ਰ ਕਮਜ਼ੋਰ ਹੋ ਗਈ ਹੈ, ਧੁੰਦਲਾ ਜਾਂ ਨਜ਼ਦੀਕ , ਕੋਲ ਦੀਆਂ ਚੀਜ਼ਾਂ ਸਪੱਸਟ ਨਜ਼ਰ ਨਾ ਆਉਂਦੀਆਂ ਹੋਣ । ਬਦਾਮ ਗਿਰੀ 7 ਦਾਣੇ ,ਸੌਫ 4 ਗ੍ਰਾਮ , ਮਿਸ਼ਰੀ ਅੱਠ ਗ੍ਰਾਮ ਲਓ । ਸੌਫ ਤੇ ਮਿਸ਼ਰੀ ਕੁੱਟ ਲਓ । ਪਾਣੀ ਵਿੱਚ ਭਿੱਜੀਆਂ ਬਦਾਮ ਦੀਆ ਗਿਰੀਆਂ ਛਿੱਲ ਕੇ ਪੀਸ  ਕੇ ਮਿਲਾ ਲਓ । ਰਾਤ ਨੂੰ ਸੌਂਦੇ ਸਮੇਂ ਗਰਮ ਦੁੱਧ ਨਾਲ ਪ੍ਰਯੋਗ ਕਰੋ । ਇਸ ਨੂੰ ਖਾਣ ਦੇ ਬਾਅਦ ਬਿਲਕੁਲ ਵੀ ਪਾਣੀ ਨਾ ਪਿਓ। 40 ਦਿਨ ਵਰਤੋਂ ਕਰਨ ਨਾਲ ਅੱਖਾਂ ਦੀ ਰੌਸ਼ਨੀ ਠੀਕ ਹੋ ਜਾਂਦੀ ਹੈ । 

4. ਦਿਮਾਗ਼ ਦੀ ਕਮਜ਼ੋਰੀ

ਦਿਮਾਗ਼ ਦੀ ਕਮਜ਼ੋਰੀ ਜਾਂ ਯਾਦਸਕਤੀ ਨੂੰ ਵਧਾਉਣ 5 ਗਿਰੀਆਂ ਬਦਾਮ ਲੈ ਕੇ ਭਿਓ ਦਿਓ , ਸਵੇਰੇ ਛਿੱਲੜ ਲਾਹ ਕੇ ਪੱਥਰ ਤੇ ਘਸਾ ਕੇ ਦੁੱਧ ਵਿੱਚ ਮਿਲਾ ਕੇ ਪੀਓ। ਇਹ ਦਿਮਾਗ਼ ਲਈ ਬਹੁਤ ਲਾਭਦਾਇਕ ਹੈ ।

5. ਦਿਲ ਦੇ ਰੋਗ

ਬਦਾਮ ਦੀ ਵਰਤੋਂ ਹਰ ਰੋਜ਼ ਕਰਨ ਦੇ ਨਾਲ ਦਿਲ ਦੇ ਰੋਗ ਹੋਣ ਦੀ ਸਭੰਵਨਾ ਘੱਟ ਜਾਂਦੀ ਹੈ । ਕਿਉਂਕਿ ਇਸ ਦੇ ਵਿੱਚ ਮੌਜੂਦ nutrients ਅਤੇ magnesium ਦਿਲ ਨੂੰ ਦਰੁਸਤ ਰੱਖਦੇ ਹਨ ।

6. ਸ਼ੂਗਰ

ਅਮਰੀਕੀ diabetes ਐਸੋਸੀਏਸ਼ਨ ਦੇ ਵੱਲੋਂ ਇੱਕ ਸੋਧ ਕੀਤੀ ਗਈ ਹੈ ਕਿ ਬਦਾਮ ਦੀ ਵਰਤੋਂ ਦੇ ਨਾਲ ਸ਼ੂਗਰ ਹੋਣ ਦੀ ਸੰਭਾਵਨਾ ਕਾਫੀ ਹੱਦ ਤੱਕ ਘੱਟ ਜਾਂਦੀ ਹੈ ।

7. ਬਲੱਡ ਪ੍ਰੇਸਰ

ਜਿਹੜੇ ਲੋਕ  ਉੱਚ ਬਲੱਡ ਪ੍ਰੈਸਸਰ ਤੋ ਪ੍ਰੇਸ਼ਾਨ ਰਹਿੰਦੇ ਹਨ ਉਨ੍ਹਾਂ ਲਈ ਹਰ ਰੋਜ਼ ਬਦਾਮ ਸੇਵਨ ਕਰਨਾ ਰਾਮਬਾਣ ਹੈ । ਬਦਾਮ ਉੱਚ ਬਲੱਡ ਪ੍ਰੈਸਸਰ ਨੂੰ ਨਿਯੰਤਰਣ ਵਿੱਚ ਰੱਖਦਾ ਹੈ ।

8. ਹੱਡੀਆਂ ਲਈ ਫ਼ਾਇਦੇਮੰਦ

ਸ਼ੋਧਕਰਤਾਵਾਂ ਦੀ ਮੰਨੀਏ ਤਾਂ ਉਹਨਾਂ ਦਾ ਕਹਿਣਾ ਹੈ ਕਿ ਬਦਾਮ ਦੇ ਵਿੱਚ ਪ੍ਰਚੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ । ਜੋ ਕਿ ਹੱਡੀਆਂ ਨੂੰ ਮਜਬੂਤ ਕਰਨ ਲਈ ਫ਼ਾਇਦੇਮੰਦ ਹੈ। ਬੱਚਿਆਂ ਨੂੰ ਦੁੱਧ ਦੇ ਨਾਲ ਬਦਾਮ ਜਰੂਰ ਦੇਣੇ ਚਾਹੀਦੇ ਹਨ ।

Benefits Of Using Almonds


Uses And Benefits Of Almonds For Health,almond tree

Almonds

For more home remedies click here

Almonds are useful in many-

 1. Jaundice

Almond kernels eight grains, small cardamom five grains, chowder

 Take the grains and soak them in an empty clay pot.  In the morning

 Peel a squash, grate it and squeeze the juice.  Add 70 grams of sugarcane later.

 Mix 70 grams of cow's butter in it and lick the patient.  In three days clear urine will start coming.

 2. Inflammation of the liver

Mix 10 grains of almond kernels, 10 grains of small cardamom, 2 grams of saffron, 5 grains of raisins, dilute all these ingredients in water, extract the juice and mix the sweets.  Then give it to the patient two or three times a day.  This will gradually reduce the swelling of the liver.

 3. Weak eyesight

If the vision is impaired, blurred or nearby, nearby objects may not be clearly visible.  Take 7 grains of almond kernels, 4 grams of saffron, 8 grams of sugarcane.  Beat the soybeans and candies.  Peel a squash, grate it and squeeze the juice.  Use warm milk at bedtime.  Do not drink water at all after eating it.  After 40 days of use, the light in the eyes is restored.

 4. Weakness of the brain

 Soak 5 nuts with almonds to increase brain weakness or memory. In the morning, peel and rub it on the stone and mix it with milk and drink it.  It is very useful for the brain.

 5. Heart disease

Daily consumption of almonds reduces the risk of heart disease.  Because the nutrients and magnesium in it keep the heart healthy.

 6. Diabetes

A study by the American Diabetes Association found that almonds significantly reduce the risk of developing diabetes.

 7. Blood pressure

For people who suffer from high blood pressure, eating almonds every day is a miracle.  Almonds control high blood pressure.

 8. Beneficial for bones

Researchers say that almonds are rich in calcium.  Which is useful for strengthening bones.  Babies must be fed almonds with milk.

Post a Comment

0 Comments