Chasku de beej de faide te uses( Cassia absus seeds benefits and uses)

Chasku de beej de faide te uses( Cassia absus seeds benefits and uses)

Chasku de beej de faide the uses

Chasku de beej de faide te uses,Cassia absus seeds benefits and uses
Chasku de beej

ਚਾਸਕੂ ਜਾਂ chaksu ਦੇ ਬੀਜ਼ ਇੱਕ ਕੁਦਰਤੀ blood purifier ਹੈ। ਅੱਜ ਅਸੀਂ ਇਸ ਦੇ ਫਾਇਦਿਆਂ ਦੀ ਗੱਲ ਕਰਾਂਗੇ ਕਿਉਂਕਿ ਅੱਜ ਕੱਲ ਹਰ ਕਿਸੇ ਨੂੰ ਚਮੜੀ ਦੇ ਰੋਗਾਂ ਸਮੱਸਿਆ ਰਹਿੰਦੀ ਹੈ। ਇਹਨਾਂ ਸਾਰੀਆਂ ਸਮੱਸਿਆਵਾਂ ਦਾ ਦੇ ਕਈ ਕਾਰਨ ਹਨ ਪਰ ਇਸ ਦਾ ਇਕ ਕਾਰਨ ਖੂਨ ਦੇ ਵਿੱਚ impurities ਦੇ  ਵੀ ਹੁੰਦਾ ਹੈ। ਸਾਨੂੰ ਚਮੜੀ ਦੀਆਂ ਕਈ ਸਮੱਸਿਆਵਾਂ ਰਹਿੰਦੀਆਂ ਹਨ ਜਿਵੇਂ ਕਿ ਫਿਨਸੀਆਂ, ਛਾਈਆਂ, ਖਾਜ, ਖੁਜਲੀ, ਦਾਗ ਧੱਬੇ  ਤਿ ਇਹ ਸਾਰੀਆਂ ਸਮੱਸਿਆਵਾਂ ਕਾਫ਼ੀ ਲੋਕਾਂ ਨੂੰ ਹੁੰਦੀਆਂ ਹਨ ਕਿਉਂਕਿ ਪੁਰਦੂਸ਼ਨ ਵਾਤਾਵਰਣ ਦੇ ਵਿੱਚ ਕਾਫ਼ੀ ਵੱਧ ਗਿਆ ਹੈ ਤੇ ਸਾਡਾ ਖਾਣ-ਪੀਣ ਵੀ ਕੁੱਝ ਜ਼ਿਆਦਾ ਵੱਧੀਆ ਨਹੀਂ ਰਿਹਾ। ਅੱਜ ਅਸੀਂ ਇੱਕ ਇਸ ਤਰ੍ਹਾਂ ਦੇ ਕੁਦਰਤੀ blood purifier ਦੀ ਗੱਲ ਕਰਾਂਗੇ ਤੇ ਉਸ ਦੇ ਫ਼ਾਇਦੇ ਤੇ ਕਿਸ ਤਰਾਂ ਨਾਲ ਅਸੀ ਉਸ ਦੀ ਵਰਤੋਂ ਕਰ ਸਕਦੇ ਹਾਂ ਜਾਣਾਗੇ।

ਉੱਪਰ ਲਿਖੀਆਂ ਹੋਈਆਂ ਬਹੁਤ ਸਾਰੀਆਂ ਚਮੜੀ ਦੀਆਂ ਸਮੱਸਿਆਵਾਂ ਖੂਨ ਦੇ ਸਾਫ਼ ਨਾ ਹੋਣ ਕਾਰਨ ਵੀ ਹੁੰਦੀਆਂ ਹਨ ਕਿਉਂਕਿ ਸਾਡੇ ਖੂਨ ਵਿੱਚ ਕਈ ਤਰ੍ਹਾਂ ਦੀਆਂ ਅਸ਼ੁੱਧੀਆਂ ਆ ਜਾਂਦੀਆਂ ਹਨ ਤੇ ਇਹਨਾਂ impurities ਨੂੰ ਦੂਰ ਕਰਨ ਲਈ ਬਾਜ਼ਾਰ ਦੇ ਵਿੱਚ ਬਹੁਤ ਸਾਰੀਆਂ ਦਵਾਈਆਂ ਉਪਲੱਬਧ ਹੈ। ਪਰ ਏਥੇ ਅਸੀ ਇਕ ਕੁਦਰਤੀ blood purifier ਦੀ ਗੱਲ ਕਰਾਂਗੇ ਜਿਸ ਦਾ ਨਾਂ ਹੈ ਚਾਸਕੁ ਜਾ chaksu। ਇਸ ਦੀ ਮੈਂ ਖੁਦ ਵਰਤੋਂ ਕੀਤੀ ਹੈ ਤਿ ਇਸ ਦੇ ਨਤੀਜੇ ਬਹੁਤ ਹੀ ਹੈਰਾਨਕੁੰਨ ਹਨ। ਚਮਡ਼ੀ ਦੀਆਂ ਸਮੱਸਿਆਵਾਂ ਨੂੰ ਦੂਰ ਕਰਨ ਤੋਂ ਇਲਾਵਾ ਇਸ ਦੇ ਹੋਰ ਵੀ ਬਹੁਤ ਫ਼ਾਇਦੇ ਹਨ।

Chasku ਕੀ ਹੈ?

ਚਾਸਕੁ ਆਯੂਰਵੇਦ ਦੇ ਵਿੱਚ ਪ੍ਰਾਚੀਨ ਕਾਲ ਤੋਂ ਵਰਤੋਂ ਦੇ ਵਿੱਚ ਲਿਆਂਦਾ ਗਿਆ ਹੈ। ਇਸ ਦਾ ਸੁਆਦ ਕਾਫ਼ੀ ਕੌੜਾ ਹੈ। ਇਸ ਦੀ ਵਰਤੋਂ ਖੂਨ ਦੇ ਤੇਜ਼ਾਬੀ ਪਨ ਚਮੜੀ ਦੇ ਰੋਗ ਦੇ ਲਈ ਕੀਤੀ ਜਾਂਦੀ ਰਹੀ ਹੈ।

ਵਰਤੋਂ ਕਿਵ਼ੇਂ ਕਰੀਏ?

ਚਾਸਕੁ ਦੀ ਵਰਤੋਂ ਇਸ ਦਾ ਪਾਊਡਰ ਬਣਾ ਕੇ ਕੀਤੀ ਜਾਂਦੀ ਹੈ। ਇਸ ਨੂੰ ਅਸੀਂ ਦੋ ਤਰੀਕਿਆਂ ਨਾਲ ਵਰਤ ਸਕਦੇ ਹਾਂ ਪਹਿਲਾਂ ਹੈ ਚਾਸਕੁ ਦੇ ਬੀਜਾਂ ਦੀ ਪੰਜੀਰੀ ਤਿਆਰ ਕੀਤੀ ਜਾਂਦੀ ਹੈ ਕਿਉਂਕਿ ਇਹ ਕਾਫ਼ੀ ਕੌੜਾ ਹੁੰਦਾ ਹੈ ਇਸ ਲਈ ਇਸ ਦੇ ਕੋੜੇਪਨ ਨੂੰ ਘੱਟ ਕਰਨ ਲਈ ਇਸ ਦੀ ਕਣਕ ਦੇ ਆਟੇ ਤੇ ਚੀਨੀ ਮਿਲਾ ਕੇ ਪੰਜੀਰੀ ਬਣਾਈ ਜਾਂਦੀ ਹੈ।ਤੇ ਦੂਸਰਾ ਅਸੀਂ ਇਸ ਨੂੰ ਪਾਊਡਰ ਦੇ ਰੂਪ ਵਿੱਚ ਅੱਧੇ ਗਿਲਾਸ ਪਾਣੀ ਦੇ ਵਿੱਚ ਚੰਗੀ ਤਰ੍ਹਾਂ 1tbs ਚਮਚ ਚਾਸਕੁ ਦੇ ਪਾਊਡਰ ਦਾ ਮਿਲਾ ਦਿਓ ਤੇ ਉਸ ਨੂੰ ਹਰ ਰੋਜ਼ ਪੀਓ। ਪਰ ਇਸ ਤਰ੍ਹਾਂ ਦੇ ਨਾਲ ਪੀਣਾ ਕਾਫ਼ੀ ਔਖਾ ਹੁੰਦਾ ਹੈ ਕਿਉਂਕਿ ਇਹ ਕਾਫ਼ੀ ਕੌੜਾ ਹੈ।

ਨਤੀਜ਼ੇ

ਤੁਸੀਂ ਦੇਖੋਗੇ ਕਿ 1/2 ਦਿਨ ਬਾਅਦ ਹੀ ਤੁਹਾਨੂੰ ਫ਼ਰਕ ਪਤਾ ਲੱਗਣ ਲੱਗ ਜਾਵੇਗਾ। ਤੁਹਾਡੀ ਚਮਡ਼ੀ ਦੀ ਰੰਗਤ ਵਿੱਚ ਫ਼ਰਕ ਆਉਣਾ ਸ਼ੁਰੂ ਹੋ ਜਾਵੇਗਾ ਤੇ ਉਸ ਉੱਤੇ ਚਮਕ ਆਉਣੀ ਸ਼ੁਰੂ ਹੋ ਜਾਵੇਗੀ। ਤੁਹਾਨੂੰ ਜੋ ਵੀ ਚਮਡ਼ੀ ਦੀਯਾ ਸਮੱਸਿਆਵਾ ਹਾਨ ਹੌਲ਼ੀ-ਹੌਲ਼ੀ ਦੂਰ ਹੋ ਜਾਣ ਗਈਆਂ।

ਚਾਸਕੁ ਦਾ ਪਾਊਡਰ ਤੁਹਾਡੇ eye disorder ਦੇ ਵਿੱਚ ਵੀ ਕਾਫ਼ੀ ਮੱਦਦਗਾਰ ਹੋਵੇਗਾ।

ਇਹ ਇਮੂਨਿਟੀ ਨੂੰ ਵਧਾਉਣ ਦੇ ਵਿੱਚ ਵੀ ਕਾਫ਼ੀ ਮੱਦਦ ਕਰਦਾ ਹੈ।

ਜੇ ਤੁਹਾਡੀ ਕੋਈ ਵਾਲ਼ਾ ਦੀ ਸਮੱਸਿਆ ਹੈ ਤਾਂ ਉਸ ਨੂੰ ਵੀ ਦੂਰ ਕਰ ਦੇਵੇਗਾ।


Chasku seeds benefits and uses

Chasku de beej de faide te uses,Cassia absus seeds benefits and uses
Chasku seeds(cassia absus)


Chasku or chaksu seeds are a natural blood purifier.  Today we will talk about its benefits because nowadays everyone has a problem with skin diseases.  There are many causes of all these problems but one of the causes is also impurities in the blood.  We have many skin problems like acne, scars, itching, itching, blemishes and all these problems happen to a lot of people because the pollution in the environment has increased a lot and our food and drink has not improved much.  Today we will talk about one such natural blood purifier and learn how to use it and its benefits.

Many of the above mentioned skin problems are also due to impure blood as there are many impurities in our blood and there are many medicines available in the market to remove these impurities.  But here we will talk about a natural blood purifier called Chasku or Chaksu.  I have used it myself and the results are amazing.  In addition to treating skin problems, it has many other benefits.


What is chasku or Cassia abasus?

Chasku has been used in Ayurveda since ancient times.  It tastes very bitter.  It has been used for acidic skin diseases of the blood.

How we can use chasku seeds?

Chasku is used to make its powder.  We can use it in two ways. The first is to make a panjiri of Chasku seeds as it is quite bitter so to reduce its bitterness the panjiri is made by mixing wheat flour and sugar.  Secondly we mix it well in powder form in half a glass of water with 1tbs spoon of Chasku powder and drink it every day.  But it is very difficult to drink because it is so bitter.

Results-

You will see that after 1/2 day you will start to notice the difference.  The color of your skin will start to change and it will start to glow.  All your skin problems are slowly getting rid of.

Chasku powder will also be very helpful in your eye disorder.

 It also helps boost immunity.

 If you have a problem with hair, it will fix it.


Post a Comment

0 Comments