Mung dal soup (Mung bean soup)

Mung dal soup (Mung bean soup)

Mung dal soup

Mung dal de faide- 

ਭਾਰਤ ਵਿੱਚ ਭਿੰਨ-ਭਿੰਨ ਪ੍ਰਕਾਰ ਦੀਆਂ ਦਾਲਾਂ ਦੀ ਪੈਦਾਵਾਰ ਹੁੰਦੀ ਹੈ।ਹਰ ਰਾਜ ਵਿਚ ਵੱਖ-ਵੱਖ ਦਾਲਾਂ ਖਾਣ ਦਾ ਪ੍ਰਚਲਨ ਹੈ।ਸਭ ਦਾਲਾਂ ਦੇ ਆਪੋ ਆਪਣੇ ਫਾਇਦੇ ਹਨ।ਇਹਨਾਂ ਦਾਲਾਂ ਵਿਚੋਂ ਇਕ ਮੂੰਗੀ ਦੀ ਦਾਲ ਹੈ। ਮੂੰਗੀ ਦੀ ਦਲ ਦੇ ਵੀ ਕਾਫ਼ੀ ਫਾਇਦੇ ਹਨ। ਮੂੰਗੀ ਦੀ ਦਾਲ ਦੇ ਵਿਚ 50 % fiber ਹੁੰਦਾ ਹੈ, ਇਸ ਵਿਚ fiber ਤੋਂ ਇਲਾਵਾ ਕਾਰਬੋਹਾਈਡਰੇਟਸ ਵੀ ਬਹੁਤ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਵਿਟਾਮਿਨ,ਮਿਨਰਲਸ, ਫਾਸਫੋਰਸ ਵੀ ਪਾਏ ਜਾਂਦੇ ਹਨ।ਇਸ ਸਿਹਤਮੰਦ ਦਲ ਦਾ ਤੁਸੀਂ ਸੂਪ ਵੀ ਬਣਾ ਕੇ ਪੀ ਸਕਦੇ ਹੋ।ਇਸ healthy soup ਦੇ recipe ਬਹੁਤ ਹੀ ਸੌਖੇ ਢੰਗ ਨਾਲ ਦੱਸੀ ਗਈ ਗਈ।


Mung dal soup ,Mung bean soup
Mung dal

Mung dal soup

ਸਮੱਗਰੀ-
             ਧੋਤੀ ਮੂੰਗੀ ਦਲ 250 ਗ੍ਰਾਮ
             ਜੀਰਾ ਅੱਧਾ ਚਮਚ
             ਨਮਕ ਸੁਆਦ ਅਨੁਸਾਰ
             ਘਿਓ 10 ਗ੍ਰਾਮ
             ਹਿੰਗ ਥੋੜੀ ਜਿਹੀ
             ਕਾਲੀ ਮਿਰਚ ਅੱਧਾ ਚਮਚ।
ਵਿਧੀ -
 ਧੋਤੀ ਮੂੰਗੀ ਦੀ ਦਾਲ ਸਾਫ਼ ਕਰ ਕੇ ਧੋ ਲਵੋ ਤੇ ਪਾਣੀ ਪਾ ਕੇ ਉਬਲਣਨੀ ਰੱਖ ਦਿਓ। ਜਦੋਂ ਦਾਲ ਗਲ ਜਾਵੇ ਟਾ ਛਲਣੀ ਵਿਚ ਪੈ ਕੇ ਛਾਣ ਦਿਓ। ਘਿਓ ਗਰਮ ਕਰਕੇ ਹਿੰਗ,ਜੀਰਾ ਦਾ ਤੜਕਾ ਲਗਾ ਲਵੋ ਤੇ ਫਿਰ ਕਾਲੀ ਮਿਰਚ ਤੇ ਨਮਕ ਪਾ ਦੇਵੋ।

Mung dal soup,Mung bean soup
Mung dal soup

Mung dal benefits

Different types of pulses are produced in India. Different pulses are eaten in each state. All pulses have their own benefits. One of these pulses is coral pulses.  The coriander plant also has many advantages.  Coconut lentils contain 50% fiber, which is rich in carbohydrates in addition to fiber.  Apart from this it also contains vitamins, minerals, phosphorus. You can also make soup of this healthy party and drink it. The recipe of this healthy soup was explained in a very simple way.

Mung dal soup ,Mung bean soup
Mung dal


Mung beans soup

Ingredients- 
              
                        Green beans 250 gram
                         Half a teaspoon of cumin  
                         Salt to taste
                         Ghee 10 grams
                         Asafoetida a little
                         Half a teaspoon of black pepper.
Method-

Mung dal soup ,Mung bean soup
Mung dal soup

                
                Wash the green beans(lentils) and add water and bring to a boil.  When the dal is melted, put it in a sieve and add bran.  Heat ghee, add asafoetida, cumin seeds in the morning and then add black pepper and salt.

                

Post a Comment

1 Comments

  1. Navel displacement, also known as Solar Plexus, is directly connected to the nervous system, stomach, and muscles. In this, the navel shifts from the center mostly to the upward or downward direction and can cause discomfort. Among other reasons to cause navel displacement, weak digestion is the most common one. We’ll discuss navel displacement symptoms and their treatments later in this post.

    Navel displacement is more common in females and can lead to severe menstrual pain and bleeding. However it can be treated at home with natural remedies, but first consulting a doctor is a must.
    Here is everything that you should know about na
    navel-displacement

    ReplyDelete