Kashmiri Kulcha (ਕਸ਼ਮੀਰੀ ਕੁਲਚਾ)

Kashmiri Kulcha (ਕਸ਼ਮੀਰੀ ਕੁਲਚਾ)

ਕਸ਼ਮੀਰੀ ਕੁਲਚਾ


ਸਮੱਗਰੀ

ਸੁੱਕੇ ਮੇਵੇ ਇੱਕ ਕੱਪ
ਆਟਾ ਅੱਧਾ ਕਿੱਲੋ
ਦਹੀਂ 50 ਗ੍ਰਾਮ
ਦੁੱਧ 50 ਮਿਲੀਲੀਟਰ
ਬੇਕਿੰਗ ਪਾਊਡਰ ਥੋੜ੍ਹਾ ਜਿਹਾ
ਥੋੜ੍ਹਾ ਜਿਹਾ ਲੂਣ
ਥੋੜ੍ਹਾ ਜਿਹਾ ਖਾਣ ਵਾਲਾ ਸੋਢਾ (ਮਿੱਠਾ ਸੋਢਾ)
ਮੱਖਣ
ਤਿਲ

Kashmiri Kulcha , ਕਸ਼ਮੀਰੀ ਕੁਲਚਾ
ਕਸ਼ਮੀਰੀ ਕੁਲਚਾ

ਵਿਧੀ

ਆਟਾ ਛਾਣ ਕੇ ਰੱਖ ਲਵੋ। ਇਸ ਵਿੱਚ ਲੂਣ , ਮਿੱਠਾ ਸੋਢਾ , ਬੇਕਿੰਗ ਪਾਊਡਰ ਇੱਕੋ ਵਾਰ ਮਿਲਾ ਦਿਓ । 

Refined Flour, ਮੈਦਾ
ਮੈਦਾ

ਹੁਣ ਇਸ ਆਟੇ ਨੂੰ ਦੁੱਧ ਤੇ ਦਹੀਂ ਪਾ ਕੇ ਗੁੰਨ੍ਹ ਲਵੋ । ਜੇਕਰ ਜਰੂਰਤ ਹੋਵੇ ਤਾਂ ਇਸ ਵਿੱਚ ਪਾਣੀ ਮਿਲਾ ਕੇ ਆਟੇ ਨੂੰ ਚੰਗੀ ਤਰ੍ਹਾਂ ਗੁੰਨ੍ਹ ਲਵੋ । ਇਸ ਆਟੇ ਨੂੰ ਦਸ ਮਿੰਟ ਦੇ ਲਈ ਇੱਕ ਸਾਈਡ ਤੇ ਢੱਕ ਕੇ ਰੱਖ ਦਿਓ ।

Kulcha Dough, ਆਟਾ
Dough

 ਦਸ ਮਿੰਟ ਬਾਅਦ ਇਸ ਆਟੇ ਨੂੰ ਦੁਬਾਰਾ ਹੱਥਾਂ ਨੂੰ ਤੇਲ ਲਗਾ ਕੇ ਗੁੰਨੋ । ਹੁਣ ਫਿਰ ਇਸ ਆਟੇ ਨੂੰ ਦੁਬਾਰਾ ਦੋ ਘੰਟੇ ਦੇ ਲਈ ਗਿੱਲੇ ਕੱਪੜੇ ਨਾਲ ਢੱਕ ਕੇ ਰੱਖ ਦਿਓ। 
ਦੋ ਘੰਟੇ ਬਾਅਦ ਇਸ ਆਟੇ ਦੀਆਂ ਛੋਟੀਆਂ-ਛੋਟੀਆਂ ਲੈਈਆਂ ਬਣਾ ਲਵੋ । ਫਿਰ ਇਹਨਾਂ ਲੈਈਆਂ ਨੂੰ ਦਰਦਰੇ ਮੇਵਿਆਂ ਨਾਲ ਭਰ ਦਿਓ । ਇਹਨਾਂ ਭਰੀਆ ਹੋਈਆ ਲੈਈਆਂ ਨੂੰ ਹੱਥ ਨਾਲ ਕੁਲਚੇ ਬਣਾ ਦਿਓ । 
Make Kulcha, ਕੁਲਚਾ
ਕੁਲਚਾ


ਫਿਰ ਇਹਨਾਂ ਨੂੰ ਤੰਦੂਰ ਵਿੱਚ ਸੇਕ ਦਿਓ ਤੇ ਫਿਰ ਮੱਖਣ ਲਗਾ ਕੇ ਪਰੋਸੋ । 

Kashmiri Kulcha

Ingredients


A cup of dried fruits

 Half a kilo of flour

 Yogurt 50 grams

 50 ml of milk

 Baking powder a little

 A little salt

 A little edible soda (meetha soda)

 Butter

 Sesame

Kashmiri Kulcha, ਕਸ਼ਮੀਰੀ ਕੁਲਚਾ
Kashmiri Kulcha

Method

Sieve the flour and keep it.  Add salt, baking soda, baking powder at once.


Now knead this dough with milk and yoghurt.  If needed, add water and knead the dough well.  Cover the dough on one side for ten minutes.


After ten minutes, knead the dough again with oil.  Now cover the dough again with a damp cloth for two hours.

 After two hours, make small lumps of this dough.  Then fill these kulcha with nuts.  Hand-roll these stuffed kulcha.



Post a Comment

0 Comments