Top 7 Benefits of Rose in Punjabi (ਗੁਲਾਬ ਦੇ ਫੁੱਲ ਦੇ ਫ਼ਾਇਦੇ)

Top 7 Benefits of Rose in Punjabi (ਗੁਲਾਬ ਦੇ ਫੁੱਲ ਦੇ ਫ਼ਾਇਦੇ)

ਗੁਲਾਬ ਦੇ ਫੁੱਲ ਦੇ ਫ਼ਾਇਦੇ


Top 5 Benefits of Rose in Punjabi,ਗੁਲਾਬ ਦੇ ਫੁੱਲ ਦੇ ਫ਼ਾਇਦੇ

ਗੁਲਾਬ

1. ਕਲੇਜੇ ਦੀ ਧੜਕਣ

ਗੁਲਕੰਦ 25 ਗ੍ਰਾਮ
ਪਾਣੀ 100 ਗ੍ਰਾਮ
ਗਾਂ ਦਾ ਦੁੱਧ 100 ਗ੍ਰਾਮ
ਇਸ ਵਿੱਚ ਗਾਂ ਦਾ ਦੁੱਧ ਮਿਲਾ ਕੇ ਪੀਓ । ਇੱਛਾ ਹੋਵੇ ਤਾਂ ਸ਼ਾਮ ਨੂੰ ਵੀ ਪੀ ਲਓ । ਰੋਗ ਖ਼ਤਮ ਹੋਣ ਦੇ ਨਾਲ-ਨਾਲ ਮਲ ਵੀ ਸਾਫ ਹੁੰਦਾ ਰਹੇਗਾ ।

2. ਕਬਜ਼

ਪੰਜ ਤੋਲੇ ਗੁਲਕੰਦ ਨੂੰ ਸੌਂਦੇ ਸਮੇਂ ਰਾਤ ਨੂੰ ਗਰਮ ਦੁੱਧ ਨਾਲ ਲੈਣ ਨਾਲ ਸਵੇਰੇ ਟੱਟੀ ਪਤਲੀ ਹੋ ਕੇ ਨਿਕਲਦੀ ਹੈ । ਜੇਕਰ ਕੜੇ ਕੋਠੇ ਵਾਲਿਆਂ ਨੂੰ ਇੱਕ ਦਿਨ ਵਿੱਚ ਲਾਭ ਨਾ ਹੋਵੇ ਤਾਂ ਲਗਾਤਾਰ ਲੈਦੇ ਰਹੋ । ਜਰੂਰ ਲਾਭ ਹੋਵੇਗਾ ।

3. ਅੱਖਾਂ ਦੇ ਰੋਗ

ਅੱਖਾਂ ਦੀ ਲਾਲੀ , ਜਲਣ ,ਰੜਕ ਆਦਿ ਦੂਰ ਕਰਨ ਲਈ ਓਹਨਾਂ ਵਿੱਚ ਸਵੇਰੇ ਸ਼ਾਮ ਅਸਲੀ ਗੁਲਾਬ ਜਲ ਪਾਓ ।

4. ਦੰਦਾਂ ਨੂੰ ਮਜਬੂਤ ਕਰਨ ਲਈ

ਗੁਲਾਬ ਦੀ ਟਾਹਣੀ ਦੀ ਰੋਜ਼ਾਨਾ ਸਵੇਰੇ ਉੱਠ ਕੇ ਦਾਤਣ ਕਰਨੀ ਚਾਹੀਦੀ ਹੈ। ਇਸ ਦੇ ਨਾਲ ਦੰਦ ਮਜਬੂਤ ਹੋਣ ਦੇ ਨਾਲ-ਨਾਲ ਮਸੂੜਿਆਂ ਦੇ ਰੋਗ ਵੀ ਦੂਰ ਹੁੰਦੇ ਹਨ ।

5. ਜ਼ਖਮ

ਜੇਕਰ ਤੁਹਾਡੇ ਸ਼ਰੀਰ ਦੇ ਕਿਸੇ ਵੀ ਹਿੱਸੇ ਤੇ ਕੋਈ ਜਿਵੇਂ ਕਿ ਜਲਣ , ਕੱਟ ਆਦਿ ਹੈ ਤਾਂ ਗੁਲਾਬ ਜਲ ਦੀ ਵਰਤੋਂ ਕਰੋ । ਕਿਉਂਕਿ ਗੁਲਾਬ ਜਲ ਦੇ ਵਿੱਚ anti-oxidents ਹੁੰਦੇ ਹਨ ਜੋ ਕਿ ਕਿਸੇ ਵੀ ਤਰ੍ਹਾਂ ਦਾ infection ਨਹੀਂ ਹੋਣ ਦਿੰਦੇ ਹਨ । ਜਖ਼ਮ ਜਲਦੀ ਭਰ ਜਾਂਦਾ ਹੈ ।

6. ਦਿਮਾਗ

ਗੁਲਾਬ ਜਲ ਦੀ ਭਾਫ਼ ਨੂੰ ਜੇਕਰ ਸੁੰਘਦੇ ਹੋ ਤਾਂ ਇਹ ਬੰਦੇ ਦੇ ਮੂਡ ਨੂੰ ਵੀ ਸੁਧਾਰ ਦਿੰਦੀ ਹੈ । ਗੁਲਾਬ ਜਲ ਨੂੰ ਮੂੰਹ ਰਾਹੀਂ ਵੀ ਲਿਆ ਜਾ ਸਕਦਾ ਹੈ ।
ਖੋਜ ਦੇ ਵਿੱਚ ਪਾਇਆ ਗਿਆ ਹੈ ਕਿ ਗੁਲਾਬ ਜਲ anti-deprepssant ਅਤੇ anti-anxiety ਤੱਤ ਪਾਏ ਗਏ ਹਨ ।
ਇਹ ਵਿਸਵਾਸ਼ ਕੀਤਾ ਜਾਂਦਾ ਹੈ ਕਿ ਇਹ ਨੀਂਦ ਲਿਉਣ ਵਿੱਚ ਮੱਦਦ ਕਰਦਾ ਹੈ ਤੇ ਇਸ ਦਾ ਪ੍ਰਭਾਵ pharmaceutical ਡਰੱਗ Diazepam ਵਰਗਾ ਹੀ ਹੈ ।

7. ਚਮੜੀ

ਗੁਲਾਬ ਜਲ ਦੇ ਲਗਾਉਣ ਦੇ ਨਾਲ ਚਮੜੀ ਦੇ ਵਿੱਚ ਨਮੀ ਬਣੀ ਰਹਿੰਦੀ ਹੈ ਅਤੇ ਇਹ ਚਮੜੀ ਨੂੰ ਤਰੋ-ਤਾਜ਼ਾ ਰੱਖਦਾ ਹੈ । ਗੁਲਾਬ ਜਲ ਦੇ ਵਿੱਚ astrigent ਜਿਹੇ ਤੱਤ ਪਾਏ ਜਾਂਦੇ ਹਨ ਜੋ ਕੀ ਚਮੜੀ ਦੇ ਰੋਮ-ਛਿਦਰਾ ਦੇ ਵਿੱਚੋ ਮਿੱਟੀ-ਘੱਟਾ ਕੱਢਣ ਦੇ ਵਿੱਚ ਮੱਦਦ ਕਰਦੇ ਹਨ ।

Rose Benefits For Health


Top 7 Benefits of Rose in Punjabi,ਗੁਲਾਬ ਦੇ ਫੁੱਲ ਦੇ ਫ਼ਾਇਦੇ

Rose


 Heartbeat

 Gulkand 25 grams

 100 grams of water

 100 grams of cow's milk

 Mix cow's milk in it and drink it.  Drink in the evening if desired.  As the disease progresses, the stool will remain clean.


 Taking five tolas of gulkand with hot milk at night while sleeping makes the stool thinner in the morning.  If those who have a hard store do not benefit in one day, then keep taking it.  There will definitely be benefits.

 3. Eye diseases

 To remove redness, irritation, itching etc. of the eyes, apply real rose water in them in the morning and evening.

 4. To strengthen teeth

 Rose twigs should be picked daily in the morning.  It not only strengthens the teeth but also cures gum disease.

 5. Wounds

 Use rose water if there is any irritation, cut etc. on any part of your body.  Because rose water contains anti-oxidants that prevent any kind of infection.  The wound heals quickly.


 6. The brain

 If you sniff the steam of rose water, it also improves the mood of the person.  Rose water can also be taken orally.

 Research has shown that rose water contains anti-depressant and anti-anxiety elements.

 It is believed to help with sleep and has the same effect as the pharmaceutical drug Diazepam.

 7. The skin

 Applying rose water retains moisture in the skin and it keeps the skin fresh.  Rose water contains astringent elements that help in removing dust from the pores of the skin.


Post a Comment

0 Comments