Magical benefits of black pepper (ਕਾਲੀ ਮਿਰਚ ਦੀ ਵਰਤੋਂ)

Magical benefits of black pepper (ਕਾਲੀ ਮਿਰਚ ਦੀ ਵਰਤੋਂ)

ਕਾਲੀ ਮਿਰਚ ਦੇ ਫ਼ਾਇਦੇ


Magical benefits of black pepper ,ਕਾਲੀ ਮਿਰਚ ਦੀ ਵਰਤੋਂ
 
ਕਾਲੀ ਮਿਰਚ

ਹੋਰ ਜ਼ਿਆਦਾ ਘਰੇਲੂ ਨੁੱਕਤੇ ਜਾਨਣ ਲਈ

ਪੇਟ - ਗੈਸ

ਇੱਕ ਕੱਪ ਪਾਣੀ ਵਿੱਚ ਨਿੰਬੂ ਨਿਚੋੜ ਕੇ, ਅੱਧਾ ਚਮਚ ਪੀਸੀ ਹੋਈ ਕਾਲੀ ਮਿਰਚ ਅਤੇ ਅੱਧਾ ਚਮਚ ਕਾਲਾ ਨਮਕ ਮਿਲਾ ਕੇ ਪੀਓ ।

ਬਦਹਜ਼ਮੀ 

ਇੱਕ ਨਿੰਬੂ ਕੱਟ ਕੇ , ਉਸ ਉੱਤੇ ਕਾਲਾ ਨਮਕ ਅਤੇ ਕਾਲੀ ਮਿਰਚ ਦਾ ਪਾਊਡਰ ਮਿਲਾ ਕੇ ਚੱਟੋ ।

ਖ਼ਾਸੀ

ਅੱਧਾ ਚਮਚ ਸ਼ਹਿਦ ਵਿੱਚ ਦੋ ਚੁਟਕੀਆਂ ਪੀਸੀ ਕਾਲੀ ਮਿਰਚ ਮਿਲਾ ਕੇ ਚੱਟੋ ।

ਜ਼ੁਕਾਮ

ਇੱਕ ਟੁੱਕੜਾ ਅਧਰਕ , ਇੱਕ ਇਲਾਚੀ ਨੂੰ ਮਿਕਸ ਕਰਕੇ ਪਾਣੀ ਨੂੰ ਉਬਾਲੋ ਅਤੇ ਦੁੱਧ ਮਿਲਾ ਕੇ ਚਾਹ ਦੀ ਤਰ੍ਹਾਂ ਤਿੰਨ - ਚਾਰ ਵਾਰ ਪੀਵੋ । ਜੇ ਬੁਖ਼ਾਰ ਹੋਵੇ ਤਾਂ ਵੀ ਉਤਰ ਜਾਵੇਗਾ । ਇਸ ਵਿੱਚ ਪੰਜ ਦਾਣੇ ਕਾਲੀ ਮਿਰਚ , ਦਸ ਤੁਲਸੀ ਦੇ ਪੱਤੇ ਅਤੇ ਦੋ ਲੋਂਗ ਵੀ ਪਾ ਲਵੋ ।

ਰਾਤੋਂਦੀ

ਕਾਲੀ ਮਿਰਚ ਸ਼ਹਿਦ ਜਾਂ ਦਹੀਂ ਵਿੱਚ ਘਸਾ ਕੇ ਅੱਖਾਂ ਉੱਤੇ ਲਗਾਓ । ਹਨ੍ਹੇਰਾ ਦੂਰ ਹੋਵੇਗਾ ।

ਪੇਚਿਸ

ਪੀਸੀ ਕਾਲੀ ਮਿਰਚ ਨੂੰ ਸ਼ਹਿਦ ਵਿੱਚ ਮਿਲਾ ਕੇ ਚਟੋ , ਫਿਰ ਲੱਸੀ ਪੀਵੋ । ਪੇਚਿਸ ਦੂਰ ਹੋਵੇਗੀ ।

ਮਲੇਰੀਆ

ਪੀਸੀ ਹੋਈ ਕਾਲੀ ਮਿਰਚ , ਤੁਲਸੀ ਦਾ ਰਸ ਅਤੇ ਸ਼ਹਿਦ ਮਿਲਾ ਕੇ ਚੱਟਣ ਨਾਲ ਆਰਾਮ ਮਿਲਦਾ ਹੈ ।

ਮਸੂੜਿਆਂ ਦਾ ਦਰਦ

ਕਾਲੀ ਮਿਰਚ ਨੂੰ ਪਾਣੀ ਵਿੱਚ ਉਬਾਲੋ ਤੇ ਫਿਰ ਉਸ ਪਾਣੀ ਨਾਲ ਕੁਰਲਾ ਕਰੋ ।

ਹੈਜ਼ਾ

ਕਾਲੀ ਮਿਰਚ , ਹਿੰਗ , ਕਪੂਰ ਬਰਾਬਰ ਮਾਤਰਾ ਵਿੱਚ ਲੈ ਕੇ ਚੂਰਨ ਬਣਾਓ । ਫਿਰ ਇਸ ਦੀਆਂ ਛੋਟੀਆਂ - ਛੋਟੀਆਂ ਗੋਲੀਆਂ ਬਣਾ ਲਵੋ । ਇਹਨਾਂ ਗੋਲੀਆਂ ਨੂੰ ਅੱਧੇ - ਅੱਧੇ ਘੰਟੇ ਬਾਅਦ ਲਵੋ ।

Blackpepper Benefits


Magical benefits of black pepper,ਕਾਲੀ ਮਿਰਚ ਦੀ ਵਰਤੋਂ

Black pepper


Stomach - gas

Squeeze a lemon in a cup of water, mix half a teaspoon of ground black pepper and half a teaspoon of black salt and drink.

Indigestion

Chop a lemon, and apply on it black salt and black pepper powder and lick it.

Cough

Mix two pinches of black pepper in half a teaspoon of honey and lick it.

Common Cold

Mix a piece of ginger, a cardamom, boil the water and mix it with milk and drink it three or four times like tea.  Even if there is a fever, it will go away.  Add five grains of black pepper, ten basil leaves and two cloves.

Night Blindness

Rub black pepper in honey or yoghurt and apply on eyes.  The darkness will be gone.

Dysentery

Mix black pepper powder in honey and drink it, then drink lassi.  The dysentery will go away.

Malaria

Mixing ground black pepper, basil juice and honey and licking it gives relief.

Gum pain

Boil black pepper in water and then gargal with that water.

Cholera

Take equal quantity of black pepper, asafoetida, camphor and make powder.  Then make small tablets of it.  Take these pills every half an hour later.


Post a Comment

0 Comments