Chasku di panjiri te es de faide

Chasku di panjiri te es de faide

Chasku panjiri (ਚਾਸਕੂ ਦੀ ਪੰਜੀਰੀ)

Chasku di panjiri,te es de faide
Chassia di panjiri


Chasku de beej de faide



ਸਮੱਗਰੀ-
  • 250 ਗ੍ਰਾਮ ਚਾਸਕੁ ਦੇ ਬੀਜ਼ ਦਾ ਪਾਊਡਰ
  • 1/2 ਕਿਲੋਗ੍ਰਾਮ ਕਣਕ ਦਾ ਆਟਾ
  • 500 ਕਿਲੋਗ੍ਰਾਮ ਘਿਓ ਦੇਸੀ
  • 1/2 ਕਿਲੋਗ੍ਰਾਮ ਚੀਨੀ
  • ਸਮਾਂ 30 ਤੋਂ 35 ਮਿੰਟ
ਵਿਧੀ-
       ਇੱਕ ਕੜਾਹੀ ਵਿੱਚ ਘਿਉ ਨੂੰ ਪਾ ਕੇ ਗਰਮ ਕਰ ਲਵੋਂ। ਜਦੋ ਘਿਓ ਗਰਮ ਹੋ ਜਾਵੇ ਟਾ ਉਸ ਦੇ ਵਿੱਚ ਕਣਕ ਦਾ ਆਟਾ ਪਾ ਦਿਓ । ਇਸ ਆਟੇ ਨੂੰ ਓਨੀ ਦੇਰ ਤੱਕ ਭੁੰਨੋ ਜਦੋਂ ਤੱਕ ਇਹ ਲਾਲ ਨਹੀਂ ਹੋ ਜਾਂਦਾ ਤੇ ਘਿਓ ਨਹੀਂ ਛੱਡ ਦਿੰਦਾ। ਆਟੇ ਨੂੰ ਚੰਗੀ ਤਰ੍ਹਾਂ ਭੁੰਨ ਲਵੋ ਤੇ ਇਸ ਵਿਚੋਂ ਖੁਸ਼ਬੋ ਆਉਣ ਲੱਗੇ ਤਾਂ ਇਸ ਦੇ ਵਿੱਚ ਚਾਸਕੁ ਦਾ ਪਾਊਡਰ ਪਾ ਦਿਓ ਤੇ ਭੁੰਨੋ। ਕੁੱਝ ਦੇਰ ਭੁੰਨਣ ਤੋਂ ਬਾਅਦ ਇਸ ਵਿੱਚ ਚੀਨੀ ਨੂੰ ਮਿਲਾ ਦਿਓ। ਫਿਰ ਕੜਾਈ ਨੂੰ ਨੀਚੇ ਉਤਾਰ ਲਵੋਂ ਏਏ ਕੁੱਛ ਦੇਰ ਤੱਕ ਕੜਛੀ ਦੇ ਨਾਲ ਪੰਜੀਰੀ ਨੂੰ ਹਲਾਉਂਦੇ ਰਹੋ ਕਿਉਂਕਿ ਕੜਾਈ ਬਹੁਤ ਹੀ ਗਰਮ ਹੁੰਦੀ ਹੈ ਤੇ ਪੰਜੀਰੀ ਥੱਲੇ ਤੋਂ ਜਲ ਸਕਦੀ ਹੈ। ਠੰਡਾ ਹੋਣ ਤੇ ਇਸ ਪੰਜੀਰੀ ਨੂੰ ਤੁਸੀਂ ਇੱਕ ਬਰਤਨ ਦੇ ਵਿੱਚ ਪਾ ਦਿਓ। ਇਸ ਪੰਜੀਰੀ ਨੂੰ ਤੁਸੀਂ ਲੰਬੇ ਸਮੇਂ ਤੱਕ ਖਾ ਸਕਦੇ ਹੋ।
ਚਾਸਕੁ ਦੀ ਪੰਜੀਰੀ ਬਹੁਤ ਹੀ ਗੁਣਕਾਰੀ ਹੁੰਦੀ ਹੈ, ਪਰ ਇਸ ਦੇ ਵਿੱਚ ਕੋੜਾਪਨ ਬਹੁਤ ਜ਼ਿਆਦਾ ਹੁੰਦਾ ਹੈ ਇਸ ਲਈ ਤੁਸੀਂ ਚੀਨੀ ਆਪਣੀ ਲੋਡ਼ ਦੇ ਅਨੁਸਾਰ ਪਾ ਸਕਦੇ ਹੋ।
Chasku di panjiri de faire(chasku panjiri benefits)
ਸਿਆਣੇ ਲੋਕ ਕਹਿੰਦੇ ਹਨ ਕਿ ਚਾਸਕੁ ਦੀ ਪੰਜੀਰੀ ਉਦੋਂ ਖਾਣੀ ਚਾਹੀਦੀ ਹੈ ਜਦੋਂ ਖ਼ੂਨ ਬਦਲਦਾ ਹੈ।
ਚਾਸਕੁ ਦੀ ਪੰਜੀਰੀ ਬਹੁਤ ਹੀ ਲਾਭਕਾਰੀ ਹੁੰਦੀ ਹੈ ਉਹਨਾਂ ਲੋਕਾਂ ਦੇ ਲਈ ਜਿੰਨਾ ਨੂੰ ਚਮੜੀ ਨਾਲ ਸਬੰਧਤ ਸਮੱਸਿਆ ਹੈ ਕਿਉਂਕਿ ਚਾਸਕੁ ਇੱਕ ਕੁਦਰਤੀ blood purifier ਹੈ। ਇਹ ਖੂਨ ਦੇ ਵਿੱਚ ਜੋ ਵੀ ਅਸ਼ੁੱਧੀਆਂ ਹੁੰਦੀਆਂ ਹਨ ਉਹਨਾਂ ਨੂੰ ਦੂਰ ਕਰਨ ਦੇ ਵਿੱਚ ਮੱਦਦ ਕਰਦਾ ਹੈ।
ਇਸ ਤੋਂ ਇਲਾਵਾ ਜੋ ਲੋਕ ਸ਼ੁਗਰ ਦੇ ਰੋਗੀ ਹਨ ਤੇ ਉਹਨਾਂ ਦੇ ਕਈ ਵਾਰ ਪੈਰਾਂ ਦੇ ਉਂਗਲਾਂ ਤੇ ਉੰਗੂਠੇ ਦੇ ਵਿੱਚ ਜ਼ਖਮ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਠੀਕ ਹੋਣ ਨੂੰ ਬਹੁਤ ਸਮਾਂ ਲੱਗਦਾ ਹੈ, ਇਹ ਉਹਨਾਂ ਜਖਮਾਂ ਨੂੰ ਵੀ ਜਲਦੀ ਠੀਕ ਕਰਦਾ ਹੈ। ਇਹ ਚਿਹਰੇ ਤੇ ਜੋ ਵੀ ਮੁਹਾਸੇ, ਛਾਈਆਂ ਤੇ ਦਾਗ ਧੱਬੇ ਨੂੰ ਮਿਟਾ ਕੇ ਚਿਹਰੇ ਤੇ ਚਮਕ ਲਿਆਉਂਦਾ ਹੈ।

Chasku panjiri recipe

Chasku di panjiri,te es de faide
Cassia absus

Ingredients-       

  •  250 grams of chasku seed powder
  •  1/2 kg wheat flour
  •  500 kg ghee desi
  •  1/2 kg sugar
  •  Time 30 to 35 minute
 Method- 
                 Heat ghee in a pan.  When the ghee is hot, put wheat flour in it.  Bake this dough until it turns red and leaves no ghee.  Fry the dough well and if it starts smelling then add Chasku powder in it and fry.  After roasting for a while, add sugar in it.  Then lower the pan and keep stirring the panjiri with the spoon for some time as the pan is very hot and the panjiri may burn from below.  When cool, put this panjiri in a pot.  You can eat this panjiri for a long time.

 Chasku panjiri is very effective, but it has a lot of bitterness so you can add sugar as per your requirement.

Chasku(cassia absus)panjiri benefits- 
                                         
 Chasku Panjiri is very beneficial for people who have skin related problems because Chasku is a natural blood purifier.  It helps to remove any impurities in the blood.

 In addition, people who have diabetes and sometimes have sores on their toes and toes and it takes a long time to heal, it also heals those wounds quickly.  It removes any acne, melasma and blemishes on the face and brings radiance to the face.
                                    

     

Post a Comment

0 Comments