Seven Shocking Facts About Banana(ਕੇਲੇ ਬਾਰੇ ਸੱਤ ਹੈਰਾਨੀਜਨਕ ਸੱਚਾਈਆਂ)

Seven Shocking Facts About Banana(ਕੇਲੇ ਬਾਰੇ ਸੱਤ ਹੈਰਾਨੀਜਨਕ ਸੱਚਾਈਆਂ)

ਕੇਲੇ ਦੇ ਫ਼ਾਇਦੇ

ਕੀ ਤੁਸੀਂ ਜਾਣਦੇ ਹੋ ਕੇਲੇ ਦੇ ਸਾਡੇ ਸ਼ਰੀਰ ਲਈ ਕਿੰਨੇ ਜ਼ਿਆਦਾ ਲਾਭ ਹਨ।? ਇਹ ਸਾਡੇ ਸਰੀਰ ਦੀਆਂ ਕਈ ਛੋਟੀਆਂ-ਮੋਟੀਆਂ ਬਿਮਾਰੀਆਂ ਨੂੰ ਠੀਕ ਕਰਨ ਲਈ ਬਹੁਤ ਹੀ ਕਾਰਗਰ ਹੈ। ਅੱਜ ਅਸੀਂ ਗੱਲ ਕਰਾਂਗੇ ਕਿ ਕੇਲੇ ਦੇ ਕੀ-ਕੀ ਲਾਭ ਹਨ। ਅਸੀ ਇਸ ਦੀ ਵਰਤੋਂ ਵੱਖ-ਵੱਖ ਬਿਮਾਰੀਆਂ ਵਿੱਚ ਕਿਵੇਂ ਕਰਨੀ ਹੈ।

Seven Shocking Facts About Banana,banana benefits
ਕੇਲੇ

ਦਿਲ ਦਾ ਦਰਦ

ਦੋ ਕੇਲੇ ਇੱਕ ਤੋਲਾ ਸ਼ਹਿਦ ਦੇ ਵਿੱਚ ਮਿਲਾ ਕੇ ਖਾਓ, ਦਿਲ ਦੇ ਦਰਦ ਨੂੰ ਫ਼ਾਇਦਾ ਹੋਵੇਗਾ।

ਅੰਤੜੀਆਂ ਦੀ ਬਿਮਾਰੀ ਲਈ

1. ਦੋ ਕੇਲੇ ਅੱਧ-ਪਾ ਦਹੀਂ ਦੇ ਨਾਲ ਕੁੱਝ ਦਿਨ ਖਾਣ ਨਾਲ ਦਸਤ, ਪੇਚਿਸ ਨੂੰ ਠੀਕ ਕਰੇਗਾ।
2. ਜੇ ਪੇਚਿਸ ਹੋ ਰਹੀ ਹੋਵੇ ਤਾਂ ਕੇਲੇ ਵਿੱਚ ਨਮਕ ਅਤੇ ਭੁੰਨਿਆ ਜ਼ੀਰਾ ਛਿੜਕ ਕੇ ਕੇਲਾ ਖਾਓ।

ਮੂੰਹ ਦੇ ਛਾਲਿਆਂ ਲਈ

1. ਜ਼ੁਬਾਨ ਤੇ ਛਾਲੇ ਪੈਣ ਤੇ ਇੱਕ ਕੇਲਾ ਅੱਠ ਦਿਨ ਤੱਕ ਗਾਂ ਦੇ ਦੁੱਧ ਨਾਲ ਲਗਾਤਾਰ ਖਾਓ।
2. ਦਹੀਂ ਵਿੱਚ ਕੇਲਾ ਮਸਲ ਕੇ ਖਾਓ। ਮੂੰਹ ਦੇ ਛਾਲੇ ਠੀਕ ਹੋ ਜਾਣ ਗੇ।
3. ਘਿਓ ਇੱਕ ਤੋਲਾ, ਕਪੂਰ ਤਿੰਨ ਮਾਸੇ ਗਰਮ ਕਰਕੇ ਮੂੰਹ ਵਿੱਚ ਲਗਾਓ।

ਨਕਸੀਰ ਲਈ

ਇੱਕ ਪੱਕਿਆਂ ਹੋਇਆ ਕੇਲਾ ਸ਼ੱਕਰ ਵਿੱਚ ਮਿਲਾ ਕੇ ਦੁੱਧ ਨਾਲ ਅੱਠ ਦਿਨ ਲਗਾਤਾਰ ਖਾਓ।

ਮੋਟਾ ਹੋਣਾ

ਦੋ ਕੇਲੇ ਖਾ ਕੇ ਉਪਰੋਂ ਇੱਕ-ਪਾ ਗਰਮ ਦੁੱਧ ਨੂੰ ਦੋ ਮਹੀਨੇ ਤੱਕ ਰੋਜ਼ਾਨਾ ਪੀਓ ਮੋਟੇ ਹੋ ਜਾਵੋਗੇ। ਜੇਕਰ ਅਫਾਰਾ ਆਉਂਦਾ ਹੈ ਤਾਂ ਨਾ
ਪੀਓ।

ਦਸਤ ਹੋਣ ਤੇ

ਜੇਕਰ ਦਸਤ ਵਾਰ-ਵਾਰ ਆਉਂਦੇ  ਹੋਣ ਤਾਂ ਪੱਕਿਆਂ ਕੇਲਾ ਖਾਓ ਜਾਂ ਫਿਰ ਕੱਚੇ ਕੇਲੇ ਦੀ ਸਬਜ਼ੀ ਖਾਓ।

Banana benefits

Do you know how many benefits bananas have for our body?  It is very effective in curing many minor ailments of our body.  Today we will talk about the benefits of bananas.  How to use it in various diseases.

Seven Shocking Facts About Banana,kele ke faide
Banana

Heartache

Eat two bananas mixed with one tola of honey, it will benefit heart pain.

For intestinal disease

1. Eating two bananas with half a cup of yoghurt for a few days will cure diarrhea and dysentery.

 2. If you are suffering from dysentery, sprinkle salt and roasted cumin seeds in the banana and eat it.

For mouth ulcers

1. In case of blisters on the tongue, eat a banana continuously with cow's milk for eight days.

 2. Eat mashed banana in curd.  Mouth ulcers will heal.

 3. Heat one tola of ghee, three cups of camphor and apply in the mouth.

For Nasal hemorrhage

Eat a ripe banana mixed with sugar and milk for eight consecutive days.

Obesity

After eating two bananas and drinking one cup of hot milk daily for two months, you will become fat.  If Afara comes then don't drink.

In case of diarrhea

If you have frequent diarrhea, eat ripe bananas or raw banana vegetables.

Post a Comment

0 Comments