Mint leaves benefits in punjabi (ਪੁਦੀਨੇ ਦੇ ਲਾਭ)

Mint leaves benefits in punjabi (ਪੁਦੀਨੇ ਦੇ ਲਾਭ)

ਪੁਦੀਨੇ ਦੇ ਲਾਭ


Mint leaves benefits in punjabi,ਪੁਦੀਨੇ ਦੇ ਲਾਭ

ਪੁਦੀਨਾ

ਟਾਈਫਾਈਡ

ਟਾਈਫਾਈਡ ਬੁਖ਼ਾਰ ਵਿੱਚ ਪੁਦੀਨੇ ਦਾ ਰਸ ਦਸ ਮਿਲੀਲੀਟਰ ,ਤੁਲਸੀ (ਕਾਲੀ) ਦਾ ਰਸ ਦਸ ਮਿਲੀਲੀਟਰ ਲੈ ਕੇ ਥੋੜੀ ਜਿਹੀ ਸ਼ੱਕਰ ਮਿਲਾ ਕੇ ਦਿਓ , ਬੁਖ਼ਾਰ ਵਿੱਚ ਰਾਹਤ ਮਿਲੇਗੀ ।

ਮਲੇਰੀਆ

ਪੁਦੀਨਾ ਮਾਲੇਰੀਏ ਦਾ ਦੁਸ਼ਮਣ ਹੈ ।

ਪੇਟ ਦਰਦ

ਪੇਟ ਦਰਦ ਵਿੱਚ ਪੁਦੀਨੇ ਦਾ ਰਸ ਅੱਧਾ ਤੋਲਾ , ਅਧਰਕ ਦਾ ਰਸ ਅੱਧਾ ਤੋਲਾ ਅਤੇ ਕਾਲਾ ਨਮਕ ਪਾ ਕੇ ਪੀਣ ਨਾਲ ਫੌਰਨ ਆਰਾਮ ਮਿਲਦਾ ਹੈ ।

ਖ਼ਾਸੀ

ਖੰਗ ਕੀੜੇ ਵੀ ਪੁਦੀਨੇ ਨਾਲ ਦੂਰ ਹੋ ਜਾਂਦੇ ਹਨ ।

ਜ਼ੁਕਾਮ

ਜੇਕਰ ਜ਼ੁਕਾਮ , ਬਲਗ਼ਮ ਹੋਵੇ ਤਾਂ ਪੁਦੀਨੇ ਦਾ ਕਾੜ੍ਹਾ ਬਣਾ ਕੇ ਪੀਣਾ ਚਾਹੀਦਾ ਹੈ ।

ਦਾਦ

ਦਾਦ ਤੇ ਪੁਦੀਨੇ ਦਾ ਰਸ ਚੋਪੜਨ ਨਾਲ ਦਾਦ ਠੀਕ ਹੋ ਜਾਂਦੀ ਹੈ ।

ਨਿਮੋਨੀਆ

ਪੁਦੀਨੇ ਦਾ ਰਸ , ਸ਼ਹਿਦ ਵਿੱਚ ਮਿਲਾ ਕੇ ਦੋ - ਦੋ ਘੰਟੇ ਬਾਅਦ ਦਿਓ।

ਬੁਖ਼ਾਰ

ਬੁਖ਼ਾਰ ਦੇ ਵਿੱਚ ਰੋਗੀ ਨੂੰ ਪੁਦੀਨੇ ਤੇ ਤੁਲਸੀ ਦੇ ਰਸ ਦਾ ਕਾੜ੍ਹਾ ਬਣਾ ਕੇ ਦਿਓ ।

ਹੈਜ਼ਾ

ਜੇਕਰ ਹੈਜ਼ਾ ਹੈ ਤਾਂ ਪੁਦੀਨੇ ਦੇ ਪਾਣੀ ਨਾਲ ਉਲਟੀ , ਦਸਤ ਅਤੇ ਹੈਜ਼ਾ ਦੂਰ ਹੋ ਜਾਂਦਾ ਹੈ ।

Mint Leaves Benefits


Pudina ke benefits,mint benefits

Peppermint

Typhoid


 In typhoid fever, take 10ml of mint juice, 10ml of basil (black) juice and mix it with a little sugar, it will relieve the fever.

 Malaria


 Peppermint is the enemy of malaria.

 Abdominal pain


 In case of stomach ache, add half a tola of mint juice, half a tola of ginger juice and drink it with black salt to get immediate relief.

 Cough


 Moths are also removed with mint.

 Common Cold


 If you have cold or mucus, you should make a decoction of mint and drink it.

 Ringworm


 Chopping herpes and mint juice cures ringworm.

 Pneumonia


 Mix mint juice with honey and give it after two hours.

 Fever


 In case of fever, give a decoction of mint and basil juice to the patient.

 Cholera


 If there is cholera then vomiting, diarrhea and cholera are cured with mint water.

Post a Comment

0 Comments