Benefits of onions for curing minor ailments(ਪਿਆਜ਼ ਦੀ ਵਰਤੋਂ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ਼ ਲਈ)

Benefits of onions for curing minor ailments(ਪਿਆਜ਼ ਦੀ ਵਰਤੋਂ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ਼ ਲਈ)

ਪਿਆਜ਼ ਦੀ ਵਰਤੋਂ ਬੀਮਾਰੀਆਂ ਨੂੰ ਠੀਕ ਕਰਨ ਲਈ


Benefits of onions for curing minor ailments,ਪਿਆਜ਼ ਦੀ ਵਰਤੋਂ ਛੋਟੀਆਂ-ਮੋਟੀਆਂ ਬਿਮਾਰੀਆਂ ਦੇ ਇਲਾਜ਼ ਲਈ

ਪਿਆਜ਼



1. ਪਿਆਜ਼ ਨੂੰ ਚੁੱਲ੍ਹੇ ਤੇ ਹਲਕਾ-ਹਲਕਾ ਭੁੰਨ੍ਹ ਕੇ ਬਰਾਬਰ ਮਾਤਰਾ ਵਿੱਚ ਸ਼ਹਿਦ ਮਿਲਾ ਕੇ ਕੰਨ ਵਿੱਚ ਲਗਾਉਣ ਨਾਲ ਕੰਨ ਦੇ ਦਰਦ ਤੋਂ ਰਾਹਤ ਮਿਲਦੀ ਹੈ ।

2. ਨਜ਼ਲਾ-ਜ਼ੁਕਾਮ ਵਿੱਚ ਪਿਆਜ਼ ਕੱਟ ਕੇ ਸੁੰਘਣ ਨਾਲ ਆਰਾਮ ਮਿਲਦਾ ਹੈ ।

3. ਪਿਆਜ਼ ਦਾ ਅਚਾਰ ਖਾਣ ਨਾਲ ਦਸਤ ਠੀਕ ਹੁੰਦੇ ਹਨ ।

4. ਪਿਆਜ਼ ਦਾ ਰਸ ਅਤੇ ਸ਼ਹਿਦ ਨੂੰ ਬਰਾਬਰ ਮਾਤਰਾ ਵਿੱਚ ਮਿਲਾ ਕੇ ਗਰਮ ਕਰਨ ਦੇ ਬਾਅਦ ਥੋੜ੍ਹਾ - ਥੋੜ੍ਹਾ ਦੋ - ਤਿੰਨ ਵਾਰ ਪੀਣ ਨਾਲ ਗਲਾ ਠੀਕ ਹੋ ਜਾਂਦਾ ਹੈ ।

5. ਪੱਥਰੀ ਦੇ ਰੋਗੀ ਨੂੰ 60 ਗ੍ਰਾਮ ਪਿਆਜ਼ ਦਾ ਰਸ ਰੋਜ਼ਾਨਾ ਸੁਵੇਰੇ ਪਿਲਾਉਣ ਨਾਲ ਪੱਥਰੀ ਟੁੱਟ ਕੇ ਨਿਕਲ ਜਾਂਦੀ ਹੈ ।

6. ਜੇਕਰ ਕਿਸੇ ਕੁੱਤੇ ਜਾਂ ਸੱਪ ਨੇ ਕੱਟ ਲਿਆ ਹੋਵੇ ਤਾਂ ਜ਼ਖਮ ਤੇ ਤੁਰੰਤ ਪਿਆਜ਼ ਪੀਸ ਕੇ ਬੰਨੋ ਅਤੇ ਪਿਆਜ਼ ਦਾ ਰਸ ਚਾਰ - ਚਾਰ ਘੰਟੇ ਬਾਅਦ ਪਿਲਾਓ, ਜ਼ਹਿਰ ਨਹੀਂ ਫੈਲੇਗਾ । ਇਸ ਦੇ ਤੁਰੰਤ ਬਾਅਦ ਡਾਕਟਰ ਕੋਲ ਲੈ ਜਾਵੋ ।

7. ਸਫ਼ੇਦ ਪਿਆਜ਼ ਦਾ ਰਸ ਅਤੇ ਗੰਧਕ ਬਰਾਬਰ ਮਾਤਰਾ ਵਿੱਚ ਮਿਲਾ ਕੇ ਲਗਾਉਣ ਨਾਲ ਦਾਦ ਠੀਕ ਹੋ ਜਾਂਦੀ ਹੈ ।

8. ਕੰਨ ਵਿੱਚ ਦਰਦ ਹੋਵੇ ਤਾਂ ਪਿਆਜ਼ ਦਾ ਰਸ ਕੋਸਾ ਕਰਕੇ ਪਾਓ, ਆਰਾਮ ਮਿਲੇਗਾ ।

9. ਜੇਕਰ ਸ਼ਹਿਦ ਦੀ ਮੱਖੀ ਕੱਟ ਲਵੇ ਤਾਂ ਤੁਰੰਤ ਪਿਆਜ਼ ਦਾ ਛਿਲਕਾ ਘਸਾ ਕੇ ਕੱਟੀ ਹੋਈ ਜਗ੍ਹਾ ਤੇ ਲਗਾਓ । ਫੌਰਨ ਆਰਾਮ ਮਿਲੇਗਾ ।

10. ਮਿਰਗੀ ਦੇ ਰੋਗੀ ਨੂੰ ਰੋਜ਼ਾਨਾ ਤਿੰਨ ਔਸ ਪਿਆਜ਼ ਦਾ ਰਸ ਦਿਓ , ਲਾਭਕਾਰੀ ਹੋਵੇਗਾ ।

11. ਸ਼ਰੀਰ ਦੇ ਕਿਸੇ ਵੀ ਹਿੱਸੇ ਵਿੱਚ ਜ਼ਖਮ ਹੋਣ ਤੇ ਪਿਆਜ਼ ਦੇ ਦੋ ਟੁਕੜਿਆਂ ਨੂੰ ਸੁੱਧ ਦੇਸੀ ਘਿਓ ਵਿੱਚ ਭੁੰਨ ਕੇ ਜ਼ਖਮ ਤੇ ਬੰਨਣ ਨਾਲ ਜਲਦੀ ਭਰ ਜਾਂਦਾ ਹੈ ।

12. ਗਰਮੀਆਂ ਦੇ ਦਿਨਾਂ ਵਿੱਚ ਖਾਣੇ ਦੇ ਨਾਲ ਦੋਨੋਂ ਸਮੇਂ ਪਿਆਜ਼ ਖਾਣ ਨਾਲ ਲੂ ਲੱਗਣ ਦਾ ਡਰ ਨਹੀਂ ਰਹਿੰਦਾ ਹੈ ।

13. ਹੈਜ਼ੇ ਦੀ ਹਾਲਤ ਵਿੱਚ ਪਿਆਜ਼ ਦਾ ਰਸ ਕੋਸੇ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ ।

14. ਦੰਦਾਂ ਦੇ ਦਰਦ ਜਾਂ ਮਸੂੜਿਆਂ ਦੀ ਦਰਦ ਵਿੱਚ ਪਿਆਜ਼ ਦਾ ਟੁੱਕੜਾ ਉਸ ਜਗ੍ਹਾ ਤੇ ਰੱਖਣ ਨਾਲ ਤਕਰੀਬਨ ਆਰਾਮ ਮਿਲਦਾ ਹੈ ।

15. ਕੰਨ ਦੇ ਦਰਦ ਹੋਣ ਤੇ ਪਿਆਜ਼ ਦਾ ਰਸ ਕੱਢ ਕੇ ਕੰਨ ਵਿੱਚ ਪਾਓ ।

16. ਪਿਆਜ਼ ਨੂੰ ਪੀਸ ਕੇ ਪੈਰਾਂ ਦੀਆਂ ਤਲੀਆਂ ਤੇ ਲੇਪ ਕਰਨ ਨਾਲ ਸ਼ਰੀਰ ਦੀ ਗਰਮੀ ਸ਼ਾਂਤ ਹੁੰਦੀ ਹੈ ।

17. ਜ਼ਹਿਰੀਲੇ ਜਾਨਵਰ ਦੇ ਕੱਟਣ ਤੇ ਪਿਆਜ਼ ਦਾ ਰਸ ਅਤੇ ਨੌਸ਼ਾਦਰ ਬਰਾਬਰ ਮਾਤਰਾ ਵਿੱਚ ਮਿਲਾ ਕੇ ਲਗਾਉਣ ਨਾਲ ਜ਼ਹਿਰ ਦਾ ਪ੍ਰਭਾਵ  ਘੱਟ ਜਾਂਦਾ ਹੈ ।

18. ਪਿਆਜ਼ ਨੂੰ ਪੀਸ ਕੇ ਤਲੀਆਂ ਤੇ ਲਗਾਉਣ ਨਾਲ ਹਰ ਤਰ੍ਹਾਂ ਦਾ ਸਿਰ ਦਰਦ ਠੀਕ ਹੁੰਦਾ ਹੈ 

19. ਦੋ ਚਮਚ ਪਿਆਜ਼ ਦੇ ਰਸ ਵਿੱਚ ਇੱਕ ਗ੍ਰਾਮ ਅਫੀਮ ਮਿਲਾ ਕੇ ਪੀਣ ਨਾਲ ਦਸਤ ਅਤੇ ਮਰੋੜ ਬੰਦ ਹੋ ਜਾਂਦੇ ਹਨ ।

20. ਨੱਕ ਵਿਚੋਂ ਖ਼ੂਨ ਆਉਂਦਾ ਹੋਵੇ ਤਾਂ ਪਿਆਜ਼ ਦਾ ਰਸ ਨੱਕ ਵਿੱਚ ਪਾਉਣ ਨਾਲ ਅਤੇ ਸੁੰਘਣ ਨਾਲ ਜ਼ਲਦੀ ਆਰਾਮ ਮਿਲਦਾ ਹੈ ।

21. ਇਸਤਰੀਆਂ ਨੂੰ ਮਾਸਿਕ - ਧਰਮ ਠੀਕ ਤਰ੍ਹਾਂ ਨਾ ਹੋਣ ਜਾਂ ਕਸ਼ਟ ਹੋਣ ਤੇ ਪਿਆਜ਼ ਦੀ ਸਬਜ਼ੀ ਮਸਾਲੇ ਪਾ ਕੇ ਖਾਣੀ ਚਾਹੀਦੀ ਹੈ ।
22. ਇੱਕ ਕੱਚਾ ਪਿਆਜ਼ ਗੁੜ ਨਾਲ ਖਾਣ ਤੇ ਜ਼ੁਕਾਮ ਜਲਦੀ ਠੀਕ ਹੋ ਜਾਂਦਾ ਹੈ ।

23. ਰੋਜ਼ਾਨਾ ਪਿਆਜ਼ ਭੋਜਨ ਨਾਲ ਖਾਣ ਨਾਲ ਕਬਜ਼ ਨਹੀ ਰਹਿੰਦੀ ਹੈ । ਪਾਚਣਕਿਰਿਆ ਠੀਕ ਰਹਿੰਦੀ ਹੈ ।

24. ਫੋੜੇ ਤੇ ਪਿਆਜ਼ ਪੀਸ ਕੇ ਉਸ ਵਿੱਚ ਥੋੜ੍ਹਾ ਜਿਹਾ ਲੱਕੜੀ ਦਾ ਕੋਲਾ ਮਿਲਾ ਕੇ ਬੰਨੋ। ਫੋੜਾ ਜਲਦੀ ਫੁੱਟ ਕੇ ਆਰਾਮ ਆ ਜਾਵੇਗਾ ।

Onion benefits for minor ailments


Onion benefits,ਪਿਆਜ਼ ਦੇ ਫ਼ਾਇਦੇ

Onions


1. Lightly roast the onion on the stove and mix equal amount of honey in it and apply it in the ear to get relief from ear pain.


 2. Sniffing and chopping onions gives relief in colds.


 3. Eating onion pickle cures diarrhea.


 4. Mix equal quantity of onion juice and honey and after heating it, drink it little by little two-three times, it cures sore throat.


 5. Drink 60 grams onion juice daily in the morning to the patient suffering from gallstones.


 6. If bitten by a dog or snake, grind onion and apply immediately on the wound and drink onion juice after every four hours, the poison will not spread.  See a doctor right away.


 7. Mix equal quantity of white onion juice and sulfur and apply it, it cures ringworm.


 8. If there is pain in the ear, then apply warm onion juice, you will get relief.


 9. If the honey bee bites, immediately rub the onion peel and apply it on the cut area.  There will be immediate relief.


 10. Give three drops of onion juice daily to an epileptic patient, it will be beneficial.


 11. When there is a wound in any part of the body, it is quickly healed by roasting two pieces of onion in pure ghee and tying it on the wound.


 12. There is no fear of getting heat (loo) by eating onion both in summer days.


 13. In case of cholera, it is beneficial to mix onion juice in lukewarm water and drink it.


 14. In case of toothache or gum pain, placing a slice of onion in that place gives almost relief.


 15. When there is pain in the ear, take out the onion juice and put it in the ear.


 16. Grinding onion and applying it on the soles of the feet calms the body heat.


 17. Applying equal quantity of onion juice and Nausaadar ( ammonium chloride) on the bite of poisonous animal reduces the effect of poison.


 18. Grinding onion and applying it on soles of feet cures all kinds of headaches.


 19. Mix one gram of opium in two spoons of onion juice and drink it to stop diarrhea and convulsions.


 20. If there is bleeding from the nose, then putting onion juice in the nose and sniffing it gives quick relief.


 21. Women should eat onion vegetables with spices when menstruation is not good or they are suffering from pain.

 22. Eating a raw onion with jaggery cures cold quickly.


 23. Eating onion with food daily does not cause constipation.  Digestion will become fine.


 24. Grind onion and mix it with a little charcoal and apply it on boil.  The boil will soon break out and come to rest.


Post a Comment

0 Comments