ਪਨੀਰ ਦੀ ਚਟਨੀ
ਸਮੱਗਰੀ
ਪੁਦੀਨੇ ਦੀ ਚਟਨੀ
ਪਨੀਰ
ਜ਼ੀਰਾ ਪਾਊਡਰ
ਹਰੀ ਮਿਰਚ ਕੱਟੀ ਹੋਈ
ਆਮਚੂਰ
ਦਹੀਂ
ਨਮਕ
ਹਰੀ ਧਨੀਆਂ
ਤੇਲ ਤਲਣ ਲਈ
ਪਨੀਰ ਚਟਨੀ |
ਹੋਰ ਰੇਸੀਪੀਜ਼ ਬਾਰੇ ਜਾਣਨ ਲਈ link ਤੇ ਕਲਿੱਕ ਕਰੋ
ਵਿਧੀ
ਸਭ ਤੋਂ ਪਹਿਲਾਂ ਪਨੀਰ ਦੇ ਟੁਕੜਿਆ ਵਿੱਚ ਚੀਰ ਪਾ ਲਵੋ। ਫਿਰ ਕੜਾਹੀ ਵਿੱਚ ਜ਼ੀਰਾ ਪਾਊਡਰ , ਆਮਚੂਰ ਪਾਊਡਰ , ਕੱਟੀ ਹੋਈ ਹਰੀ ਮਿਰਚ ਤੇ ਲੂਣ ਪਾ ਕੇ ਭੁੰਨੋ। ਫਿਰ ਪਨੀਰ ਵਿੱਚ ਪੁਦੀਨੇ ਦੀ ਚਟਨੀ ਭਰ ਦਿਓ ਅਤੇ ਇਸ ਨੂੰ ਕੜਾਈ ਵਾਲੇ ਮਿਸ਼ਰਣ ਵਿੱਚ ਛੱਡ ਦਿਓ। ਫਿਰ ਜਦੋਂ ਭੂਰੇ ਹੋ ਜਾਣ ਤਾਂ ਕੱਢ ਲਵੋ। ਉਸ ਕੜਾਹੀ ਵਾਲੇ ਬਾਕੀ ਮਿਸ਼ਰਣ ਵਿੱਚ ਦਹੀਂ ਦੇ ਵਿੱਚ ਹਰੀ ਚਟਨੀ , ਮਿਰਚ , ਨਮਕ ਮਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਵੋ। ਫਿਰ ਇਸ ਵਿੱਚ ਪਨੀਰ ਦੇ ਤਲੇ ਹੋਏ ਟੁੱਕੜੇ ਵੀ ਪਾ ਦਿਓ। ਫਿਰ ਪੱਕ ਜਾਣ ਦਿਓ।
Paneer Chutney Recipe
Ingredients
Mint sauce
Cheese
Cumin powder
Chopped green chillies
Amchoor
Yogurt
Salt
Green coriander
Oil for fry
Paneer Chutney |
For more recipients click here
Method
First, slice the cheese and make a long deep cut in every slice . Then add cumin powder, amchoor powder, chopped green chillies and salt to the pan and fry. Then fill the mint sauce to the cheese and leave it in the frying pan. Then when it turns brown, take it out. Mix the rest of the mixture in the pan with the green chutney, chilly , salt in the curd and mix well. Then add fried pieces of cheese. Then let it cook.
0 Comments