Everyone Must Know About Basil uses(ਤੁਲਸੀ ਦੇ ਫ਼ਾਇਦੇ)

Everyone Must Know About Basil uses(ਤੁਲਸੀ ਦੇ ਫ਼ਾਇਦੇ)

Tulsi (basil) uses

Everyone Must Know About Basil uses(ਤੁਲਸੀ ਦੇ ਫ਼ਾਇਦੇ)
Ram Tulsi(basil)

We have already told you about the benefits of many other herbs and how to use them.  Let's talk again today about Tulsi, which is found in every house in India. There is hardly a house where there is no plant.  What are the advantages and disadvantages?

Everyone Must Know About Basil uses,sham(Krishna) tulsi
Sham tulsi

For more remedies click here

 There are two types of Tulsi, one is Ram Tulsi and the other is Sham Tulsi.  Ram Tulsi is light green in color.  While Sham Tulsi is dark green in color. You will hardly know that Sham Tulsi has many more qualities than Ram Tulsi.  These are the two biggest qualities of Tulsi that it can be planted in any month of the year and it is available all year round.

 How to use? 

How to use Tulsi means how and when we can get it is the biggest question.

 Did you know that basil leaves should never be chewed directly or boiled in tea?  Because we use milk in tea.  By the way, you can make a decoction and get it.  Without milk

 Then there are many reasons why Tulsi should not be used in this way.  Today we know those reasons.  You also know that Tulsi is full of medicinal properties.  But they also contain mercury, which is found in very small amounts.  Mercury is a poison but in Tulsi it is present in very small amount which acts as an elixir.  Therefore, Tulsi should never be chewed. Due to this, sometimes a particle of its leaves gets stuck in a part of the teeth which causes worms in the teeth.  So break the leaves into small pieces and put them in yogurt or swallow them with water.

 Never take Tulsi with milk. Always take it one hour after or before drinking milk.  Because there is animosity between milk and mercury.  If you take it this way, you will have many physical problems.

 Never consume basil after sunset.  If you do this, it will cause heat in your lever.  Due to which you will stop feeling hungry.

The benefits of basil

 Fever

 Tulsi is a panacea for all types of fever.  It can be any fever like viral fever, bacterial fever, typhoid.  The English medicine paracetamol does the same thing. Tulsi does the same thing and it eradicates all kinds of fevers.

 Headache

 If the problem of headache persists, make a paste of basil leaves, mix camphor in it and apply the paste.  The headache will go away.

 Cold, cough

 If you have a cold or cough, fever then basil leaf juice, ginger juice, powder black pepper.  Mix all these things in honey and lick it.  All these disorders will go away.

 Vomiting

 Mix basil juice with fennel seeds and mint juice and give it to the patient.  The vomiting stopped immediately.

 Diabetes

 10 leaves of Tulsi, 10 leaves of Gur-Mar(Gymnema).  Both of these things should be taken every morning by a diabetic with water.

 Ringworm

 If someone has a problem with ringworm, then that person should extract Tulsi juice 2/3 times a day and apply it on ringworm.  This will give him a lot of comfort.

 Stomach worms

 For those who have stomach worms, eat basil juice mixed with jaggery.  This will kill the stomach worms.

  Snake bite

 Grind the basil root.  Then apply this paste on the area bitten by the snake.  This will reduce the effect of snake venom.

 

ਤੁਲਸੀ ਦੇ ਫ਼ਾਇਦੇ

ਇਸ ਤੋਂ ਪਹਿਲਾਂ ਵੀ ਅਸੀਂ ਤੁਹਾਡੇ ਨਾਲ ਹੋਰ ਕਾਫ਼ੀ ਸਾਰੀਆਂ ਜੜੀ-ਬੂਟੀਆਂ ਦੇ ਫ਼ਾਇਦੇ ਤੇ ਉਹਨਾਂ ਦੀ ਵਰਤੋਂ ਕਿਵੇਂ ਕਰੀਏ ਦੱਸ ਚੁੱਕੇ ਹਾਂ। ਚਲੋ ਫਿਰ ਅੱਜ ਅਸੀਂ ਗੱਲ ਕਰਦੇ ਹਾਂ ਤੁਲਸੀ ਦੀ, ਜੋ ਕਿ ਭਾਰਤ ਦੇ ਹਰ ਘਰ ਵਿੱਚ ਮਿਲਦੀ ਹੈ ਸ਼ਾਇਦ ਹੀ ਅਜਿਹਾ ਘਰ ਹੋਵੇ ਜਿੱਥੇ ਇਸ ਦਾ ਪੌਦਾ ਨਾ ਹੋਵੇ। ਇਸ ਦੇ ਕੀ ਫ਼ਾਇਦੇ ਹਨ ਤੇ ਕੀ ਨੁਕਸਾਨ।

Everyone Must Know About Basil uses(ਤੁਲਸੀ ਦੇ ਫ਼ਾਇਦੇ), Ram tulsi
ਰਾਮ ਤੁਲਸੀ

ਹੋਰ ਜ਼ਿਆਦਾ ਘਰੇਲੂ ਨੁੱਕਤੇ ਜਾਨਣ ਲਈ link

ਤੁਲਸੀ ਦੋ ਪ੍ਰਕਾਰ ਦੀ ਹੁੰਦੀ ਹੈ ਇਕ ਰਾਮ ਤੁਲਸੀ ਤੇ ਦੂਜੀ ਸ਼ਾਮ ਤੁਲਸੀ। ਰਾਮ ਤੁਲਸੀ ਹਲਕੇ ਹਰੇ ਰੰਗ ਦੀ ਹੁੰਦੀ ਹੈ । ਜਦੋਂ ਕਿ ਸ਼ਾਮ ਤੁਲਸੀ ਗੂੜੇ ਹਰੇ ਰੰਗ ਦੀ ਹੁੰਦੀ ਹੈ।ਤੁਸੀਂ ਸ਼ਾਇਦ ਹੀ ਇਹ ਜਾਣਦੇ ਹੋਵੋਗੇ ਕਿ ਸ਼ਾਮ ਤੁਲਸੀ ਵਿੱਚ ਰਾਮ ਤੁਲਸੀ ਨਾਲੋਂ ਕਿਤੇ ਵੱਧ ਗੁਣ ਸ਼ਾਮ ਤੁਲਸੀ ਵਿੱਚ ਪਾਏ ਜਾਂਦੇ ਹਨ। ਤੁਲਸੀ ਦੇ ਇਹ ਦੋ ਸਭ ਤੋਂ ਵੱਡੇ ਗੁਣ ਹਨ ਕਿ ਇਸ ਨੂੰ ਸਾਲ ਦੇ ਕਿਸੇ ਵੀ ਮਹੀਨੇ ਵਿੱਚ ਲਗਾਇਆ ਜਾ ਸਕਦਾ ਹੈ ਤੇ ਇਹ ਸਾਰਾ ਸਾਲ ਮਿਲਦੀ ਰਹਿੰਦੀ ਹੈ।

Everyone Must Know About Basil uses(ਤੁਲਸੀ ਦੇ ਫ਼ਾਇਦੇ), shyam tulsi
ਸ਼ਾਮ(ਕ੍ਰਿਸ਼ਨਾ) ਤੁਲਸੀ


ਵਰਤੋਂ ਕਿਵੇਂ ਕਰੀਏ?

ਤੁਲਸੀ ਦੀ ਵਰਤੋਂ ਕਿਵੇਂ ਕੀਤੀ ਜਾਵੇ ਮਤਲਬ ਅਸੀਂ ਇਸ ਨੂੰ ਕਿਸ ਤਰੀਕੇ ਨਾਲ ਤੇ ਕਦੋਂ ਲੈ ਸਕਦੇ ਹਾਂ ਇਹ ਸਭ ਤੋਂ ਵੱਡਾ ਸਵਾਲ ਹੈ।

ਕੀ ਤੁਸੀਂ ਜਾਣਦੇ ਹੋ ਕੀ ਤੁਲਸੀ ਦੇ ਪੱਤਿਆਂ ਨੂੰ ਕਦੇ ਵੀ ਸਿੱਧਾ ਚਬਾ ਕੇ ਨਹੀਂ ਖਾਣਾ ਚਾਹੀਦਾ ਹੈ ਤੇ ਨਾ ਹੀ ਕਦੇ ਇਸ ਦੀ ਵਰਤੋਂ ਚਾਹ ਵਿੱਚ ਉਬਾਲ ਕੇ ਕਰਨੀ ਚਾਹੀਦੀ ਹੈ। ਕਿਉਂਕਿ ਚਾਹ ਦੇ ਵਿੱਚ ਅਸੀ ਦੁੱਧ ਦੀ ਵਰਤੋਂ ਕਰਦੇ ਹਾਂ। ਵੈਸੇ ਤੁਸੀਂ ਕਾੜ੍ਹਾ ਬਣਾ ਕੇ ਲੈ  ਸਕਦੇ ਹੋ । ਬਗੈਰ ਦੁੱਧ ਦੇ।

ਫਿਰ ਇਸ ਤਰ੍ਹਾਂ ਨਾਲ ਤੁਲਸੀ ਦੀ ਵਰਤੋਂ ਕਿਉ ਨਹੀਂ ਕਰਣੀ ਚਾਹੀਦੀ ਇਸ ਪਿੱਛੇ ਵੀ ਕਈ ਕਾਰਨ ਹਨ। ਅੱਜ ਅਸੀਂ ਉਹ ਕਾਰਨ ਜਾਣਦੇ ਹਾਂ। ਇਹ ਤਾਂ ਤੁਸੀਂ ਵੀ ਜਾਣਦੇ  ਹੋ ਕੀ ਤੁਲਸੀ ਔਸ਼ਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਪਰ ਉਹਨਾਂ ਵਿੱਚ ਇੱਕ ਪਾਰਾ(mercury) ਵੀ ਹੈ ਜੋਂ ਕਿ ਬਹੁਤ ਹੀ ਘੱਟ ਮਾਤਰਾ ਵਿੱਚ ਪਾਇਆ ਜਾਂਦਾ ਹੈ। ਪਾਰਾ ਇੱਕ ਜ਼ਹਿਰ ਹੈ ਪਰ ਤੁਲਸੀ ਦੇ ਵਿੱਚ ਉਹ ਬਹੁਤ ਹੀ ਥੋੜੀ ਮਾਤਰਾ ਵਿੱਚ ਹੁੰਦਾ ਹੈ ਜੋ ਕਿ ਇੱਕ ਅੰਮ੍ਰਿਤ ਦਾ ਕੰਮ ਕਰਦਾ ਹੈ। ਇਸ ਲਈ ਤੁਲਸੀ ਨੂੰ ਕਦੇ ਵੀ ਚਬਾ-ਚਬਾ ਨਹੀਂ ਖਾਣਾ ਚਾਹੀਦਾ ਹੈ ਇਸ ਦੇ ਕਾਰਨ ਕਈ ਵਾਰ ਇਸ ਦੇ ਪੱਤੇ ਦਾ ਕੋਈ ਕਣ ਦੰਦਾਂ ਦੇ ਕਿਸੇ ਹਿੱਸੇ ਵਿੱਚ ਲੱਗਾ ਰਹਿ ਜਾਂਦਾ ਹੈ ਜਿਸ ਦੇ ਕਾਰਣ ਦੰਦਾਂ ਦੇ ਵਿੱਚ ਕੀੜਾ ਲੱਗ ਜਾਂਦਾ ਹੈ। ਇਸ ਲਈ ਇਸ ਦੇ ਪੱਤਿਆਂ ਨੂੰ ਛੋਟਾ-ਛੋਟਾ ਤੋੜ ਕੇ ਦਹੀ ਵਿੱਚ ਪਾ ਕੇ ਜਾਂ ਫਿਰ ਪਾਣੀ ਨਾਲ ਨਿਗਲ ਲਵੋ।

ਤੁਲਸੀ ਨੂੰ ਕਦੇ ਵੀ ਦੁੱਧ ਦੇ ਨਾਲ ਨਾ ਲਵੋਂ ਇਸ ਨੂੰ ਹਮੇਸ਼ਾਂ ਹੀ ਦੁੱਧ ਪੀਣ ਤੋਂ ਇੱਕ ਘੰਟਾ ਬਾਅਦ ਜਾਂ ਪਹਿਲਾਂ ਲਵੋਂ। ਕਿਉਂਕਿ ਦੁੱਧ ਤੇ ਪਾਰੇ ਦਾ ਵੈਰ ਹੈ। ਜੇਕਰ ਤੁਸੀਂ ਇਸ ਤਰ੍ਹਾਂ ਲੈਦੇ ਹੋ ਤਾਂ ਤੁਹਾਨੂੰ ਕਈ ਸ਼ਰੀਰਕ ਸਮੱਸਿਆ ਪੈਦਾ ਹੋ ਜਾਣ ਗਈਆਂ।

ਸੂਰਜ ਢਲਣ ਤੋਂ ਬਾਅਦ ਤੁਲਸੀ ਦਾ ਸੇਵਨ ਕਦੇ ਵੀ ਨਾ ਕਰੋ। ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਇਸ ਦੇ ਕਾਰਣ ਤੁਹਾਡੇ ਲੀਵਰ ਦੇ ਵਿੱਚ ਗਰਮੀ ਪੈ ਜਾਵੇਗੀ। ਜਿਸ ਦੇ ਕਾਰਣ ਤੁਹਾਨੂੰ ਭੁੱਖ ਲੱਗਣੀ ਬੰਦ ਹੋ ਜਾਵੇਗੀ।

ਤੁਲਸੀ ਦੇ ਲਾਭ

ਬੁਖ਼ਾਰ

ਤੁਲਸੀ ਹਰ ਤਰ੍ਹਾਂ ਦੇ ਬੁਖ਼ਾਰ ਦੇ ਲਈ ਰਾਮਬਾਣ ਹੈ। ਉਹ ਕੋਈ ਵੀ ਬੁਖ਼ਾਰ ਹੋਵੇ ਜਿਵੇਂ viral fever, becterial fever, ਟਾਈਫਾਈਡ। ਅੰਗਰੇਜ਼ੀ ਦਵਾਈ paracetamol ਜੋ ਕੰਮ ਕਰਦੀ ਹੈ ।ਤੁਲਸੀ ਵੀ ਓਹੀ ਕੰਮ ਕਰਦੀ ਹੈ ਤੇ ਇਹ ਹਰ ਤਰ੍ਹਾਂ ਦੇ ਬੁਖ਼ਾਰ ਨੂੰ ਜੜ ਤੋਂ ਖ਼ਤਮ ਕਰ ਦਿੰਦੀ ਹੈ।

ਸਿਰ ਦਰਦ

ਜੇਕਰ ਸਿਰ ਦਰਦ ਦੀ ਸਮੱਸਿਆ ਰਹਿੰਦੀ ਹੈ ਤਾਂ ਤੁਲਸੀ ਦੇ ਪੱਤਿਆਂ ਦਾ paste ਬਣਾ ਕੇ ,ਉਸ ਵਿੱਚ ਕਪੂਰ ਮਿਲਾ ਕੇ paste ਨੂੰ ਲਗਾਓ। ਸਿਰ ਦਰਦ ਦੂਰ ਹੋ ਜਾਵੇਗਾ।

ਸਰਦੀ, ਖ਼ਾਸੀ

ਜੇਕਰ ਸਰਦੀ ਲੱਗ ਗਈ ਹੈ ਜਾਂ ਖ਼ਾਸੀ, ਬੁਖ਼ਾਰ ਹੈ ਤਾਂ ਤੁਲਸੀ ਦੇ ਪੱਤਿਆਂ ਦਾ ਰਸ ,ਅਧਰਕ ਦਾ ਰਸ, ਪੀਸੀ ਕਾਲੀ ਮਿਰਚ। ਇਹਨਾਂ ਸਾਰੀਆਂ ਚੀਜ਼ਾਂ ਨੂੰ ਸ਼ਹਿਦ ਵਿੱਚ ਮਿਲਾ ਕੇ ਚੱਟ ਲਵੋਂ। ਇਹ ਸਾਰੇ ਵਿਕਾਰ ਦੂਰ ਹੋ ਜਾਣਗੇ।

ਉਲਟੀਆਂ

ਤੁਲਸੀ ਦੇ ਰਸ ਨੂੰ ਸੌਫ ਦੇ ਪਾਣੀ ਤੇ ਪੁਦੀਨੇ ਦੇ ਰਸ ਵਿੱਚ ਮਿਲਾ ਕੇ ਰੋਗੀ ਨੂੰ ਦਿਓ। ਉਲਟੀਆਂ ਤੁਰੰਤ ਬੰਦ ਹੋ ਜਾਣ ਗਈਆਂ।

ਸ਼ੂਗਰ

ਤੁਲਸੀ ਦੇ 10 ਪੱਤੇ, ਗੁੜ-ਮਾਰ ਦੇ 10 ਪੱਤੇ। ਇਹਨਾਂ ਦੋਨਾਂ ਚੀਜਾਂ ਨੂੰ ਹਰ ਰੋਜ਼ ਸਵੇਰੇ ਉੱਠ ਕੇ ਪਾਣੀ ਨਾਲ ਸ਼ੂਗਰ ਦਾ ਰੋਗੀ ਲਵੇ।

ਦਾਦ

ਜੇਕਰ ਕਿਸੇ ਨੂੰ ਦਾਦ ਦੀ ਸਮੱਸਿਆ ਹੈ ਤਾਂ ਓਹ ਇਨਸਾਨ ਦਿਨ ਵਿੱਚ 2/3 ਵਾਰ ਤੁਲਸੀ ਦਾ ਰਸ ਕੱਢ ਕੇ ਦਾਦ ਤੇ ਲਗਾ ਲਵੇ। ਇਸ ਨਾਲ ਉਸ ਨੂੰ ਕਾਫੀ ਅਰਾਮ ਮਿਲੇਗਾ।

ਪੇਟ ਦੇ ਕੀੜੇ

ਜਿਸ ਨੂੰ ਪੇਟ ਦੇ ਕੀੜਿਆਂ ਦੀ ਸਮੱਸਿਆ ਹੈ ਉਸਨੂੰ ਤੁਲਸੀ ਦੇ ਰਸ ਨੂੰ ਗੁੜ ਵਿੱਚ ਮਿਲਾ ਕੇ ਖਾਓ। ਇਸ ਨਾਲ ਪੇਟ ਦੇ ਕੀੜੇ ਮਰ ਜਾਣ ਗੇ।

ਸੱਪ ਦੇ ਡੰਗਣ 'ਤੇ

ਤੁਲਸੀ ਦੀ ਜੜ੍ਹ ਨੂੰ ਪੀਸ ਲਵੋ। ਫਿਰ ਇਸ paste ਨੂੰ ਸੱਪ ਦੁਆਰਾ ਡੰਗੇ ਗਏ ਸਥਾਨ ਤੇ ਲਗਾਓ। ਇਸ ਨਾਲ ਸੱਪ ਦੇ ਜ਼ਹਿਰ ਦਾ ਅਸਰ ਘੱਟ ਜਾਵੇਗਾ।

ਨਾਮਰਦੀ

ਤੁਲਸੀ ਦੇ ਬੀਜਾਂ ਦਾ ਚੂਰਨ ਬਣਾ ਕੇ ਇੱਕ ਗ੍ਰਾਮ ਹਰ ਰੋਜ਼ ਰਾਤੀ ਪਾਣੀ ਨਾਲ ਸੇਵਨ ਕਰੋ। ਇਸ ਨਾਲ ਨਾਮਰਦੀ ਦੂਰ ਹੋ ਜਾਵੇਗੀ।




    

Post a Comment

1 Comments