ਲੋਂਗ ਦੇ ਫ਼ਾਇਦੇ
Clove(ਲੋਂਗ) |
ਮੂੰਹ ਦੀ ਬਦਬੂ
ਲੋਂਗ ਮੂੰਹ ਵਿੱਚ ਰੱਖ ਕੇ ਚੂਸੋ । ਕੁੱਝ ਦਿਨਾਂ ਵਿੱਚ ਹੀ ਮੂੰਹ ਦੀ ਬਦਬੂ ਖ਼ਤਮ ਹੋ ਜਾਵੇਗੀ।
ਪੇਟ ਦਾ ਦਰਦ
ਅੱਠ-ਦਸ ਲੋਂਗ ਪੀਸ ਕੇ ਪਾਣੀ ਵਿੱਚ ਉਬਾਲ ਲਵੋ । ਫਿਰ ਪਾਣੀ ਨੂੰ ਅੱਗ ਤੋਂ ਉਤਾਰ ਕੇ ਕੋਸਾ-ਕੋਸਾ ਦਿਓ।
ਖ਼ਾਸੀ
ਲੋਂਗ , ਕਾਲੀ ਮਿਰਚ , ਬਹੇੜਾ ਬਰਾਬਰ ਮਾਤਰਾ ਵਿੱਚ ਲੈ ਕੇ ਉਨਾਂ ਹੀ ਸਫ਼ੈਦ ਕੱਥਾ ਮਿਲਾ ਕੇ ਬਬੂਲ ਦੇ ਛਿਲਕੇ ਨਾਲ ਕਾੜ੍ਹਾ ਬਣਾ ਲਵੋ । ਫਿਰ ਇਸ ਦੀਆਂ ਛੋਟੀਆਂ-ਛੋਟੀਆਂ ਗੋਲੀਆਂ ਬਣਾ ਕੇ ਰੋਗੀ ਨੂੰ ਚੂਸਣ ਲਈ ਦਿਓ।
ਬੁਖ਼ਾਰ
ਮਰੀਜ਼ ਨੂੰ ਲੋਂਗ ਅਤੇ ਚਿਰੋਤਾ ਬਰਾਬਰ ਲੈ ਕੇ ਪੀਸ ਕੇ ਰੋਗੀ ਨੂੰ ਦਿਨ ਵਿੱਚ ਤਿੰਨ ਵਾਰ ਦਿਓ ।
ਪਿਆਸ
ਲੋਂਗ ਨੂੰ ਪੀਸ ਕੇ ਕੋਸੇ ਪਾਣੀ ਨਾਲ ਦਿਓ। ਵਾਰ-ਵਾਰ ਪਿਆਸ ਨਹੀਂ ਲੱਗੇਗੀ ।
ਉਲਟੀ
ਵਾਰ - ਵਾਰ ਉਲਟੀ ਹੋਣ ਤੇ ਮਿਸ਼ਰੀ ਦੀ ਚਾਸ਼ਨੀ ਵਿੱਚ ਲੋਂਗ ਪਾਣੀ ਵਿੱਚ ਪੀਸ ਕੇ ਚੱਟਣ ਲਈ ਦਿਓ ।
Mishri |
ਦੰਦ ਦਰਦ
ਦੰਦ ਦਰਦ ਹੋਣ ਤੇ ਲੋਂਗ ਦਾ ਤੇਲ ਲਗਾਓ , ਜੇਕਰ ਕੀੜੇ ਹੋਣਗੇ ਤਾਂ ਵੀ ਮਰ ਜਾਣਗੇ ।
ਪੇਟ ਗੈਸ
ਰੋਜ਼ਾਨਾ ਸੁਵੇਰੇ ਖਾਲੀ ਪੇਟ ਦੋ ਲੋਂਗ ਪਾਣੀ ਨਾਲ ਲੈਣ ਨਾਲ ਪੇਟ ਗੈਸ ਦੀ ਸਮੱਸਿਆ ਦੂਰ ਹੁੰਦੀ ਹੈ ।
The benefits of clove
Clove |
Bad breath
Put the cloves in your mouth and suck. Bad breath will go away in a few days.
Abdominal pain
Grind eight to ten cloves and boil in water. Then take the water out of the fire and warm it.
Cough
Take equal quantity of clove, black pepper, behada and mix the same white katha to make decoction with acacia peel. Then make small tablets and give them to the patient to suck.
Fever
Grind cloves and chirota equally and give it to the patient thrice a day.
Thirst
Grind cloves and serve with lukewarm water. You will not feel thirsty again and again.
Vomiting
In case of frequent vomiting, grind cloves in sugarcandy (mishri) syrup and give it for licking.
Mishri |
Toothache
In case of toothache, apply clove oil, even if there are worms, they will die.
Flatulence
Taking two cloves with water on an empty stomach every morning eliminates the problem of flatulence.
0 Comments