ਮੂਲੀ ਦੀ ਵਰਤੋਂ ਤੇ ਫ਼ਾਇਦੇ
ਮੂੂਲੀ |
ਬਵਾਸੀਰ
ਮੂਲੀ ਬਵਾਸੀਰ ਦੀ ਬਿਮਾਰੀ ਵਿਚ ਵਿਸ਼ੇਸ਼ ਉਪਜੋਗੀ ਹੈ । ਮੂਲੀ ਖਾਣ ਵਿੱਚ ਵੀ ਸੁਆਦੀ ਹੁੰਦੀ ਹੈ।
ਇੱਕ ਮੂਲੀ ਨੂੰ ਖੋਖਲੀ ਕਰ ਲਉ ਤੇ ਉਸ ਦੇ ਵਿੱਚ 20 ਗ੍ਰਾਮ ਰਸੌਂਤ ਭਰ ਕੇ ਬੰਦ ਕਰ ਦਿਓ। ਮੂਲੀ ਨੂੰ ਉਪਲਿਆ(ਪਾਥੀਆਂ) ਦੀ ਅੱਗ ਤੇ ਭਸਮ ਕਰ ਦਿਓ ।ਅਗਲੇ ਦਿਨ ਰਸੌਂਤ ਕੱਢ ਕੇ ਮੂਲੀ ਦੇ ਰਸ ਵਿੱਚ ਵੱਡੇ ਬੇਰ ਦੇ ਬਰਾਬਰ ਗੋਲੀਆਂ ਬਣਾਓ ।
ਇੱਕ ਗੋਲ਼ੀ ਸਵੇਰੇ ਟੇ ਇੱਕ ਗੋਲੀ ਸ਼ਾਮ ਨੂੰ ਪਾਣੀ ਨਾਲ ਲਓ । ਕੁੱਝ ਦਿਨਾਂ ਦੇ ਇਸਤੇਮਾਲ ਨਾਲ ਬਵਾਸੀਰ ਠੀਕ ਹੋ ਜਾਵੇਗੀ । ਖੱਟੀ , ਵਾਦੀ ਅਤੇ ਗਰਮ ਚੀਜ਼ ਦਵਾਈ ਖਾਂਦੇ ਸਮੇਂ ਇਸਤੇਮਾਲ ਨਾ ਕਰੋ ।
2. ਤਿੱਲੀ ਦਾ ਰੋਗ ਅਤੇ ਪਿਸ਼ਾਬ ਜਲਣ
ਮੂਲੀ ਦਾ ਆਚਾਰ , ਜਿਸ ਵਿੱਚ ਲੂਣ ਤੇ ਕਾਲੀ ਮਿਰਚ ਹੋਵੇ, ਰੋਜ਼ਾਨਾ ਖਾਣ ਨਾਲ ਤਿੱਲੀ ਅਤੇ ਪਿਸ਼ਾਬ ਲੱਗ ਕੇ ਆਉਣ ਦਾ ਰੋਗ ਦੂਰ ਹੋ ਜਾਂਦਾ ਹੈ । ਇਸ ਨੂੰ ਕੁਝ ਦਿਨਾਂ ਤੱਕ ਪ੍ਰਯੋਗ ਕਰਨ ਦੇ ਨਾਲ ਫ਼ਾਇਦਾ ਨਜ਼ਰ ਆਉਂਦਾ ਹੈ ।
3. ਦਾਦ
ਮੂਲੀ ਦੇ ਬੀਜ਼ , ਗੰਧਕ , ਅਮਲਤਾਸ , ਗੁੱਗਲ 20 - 20 ਗ੍ਰਾਮ ਅਤੇ ਨਾਲਾਂ ਤਰਤਿਆ ਇੱਕ ਗ੍ਰਾਮ ਲਓ। ਸਭ ਨੂੰ ਬਾਰੀਕ ਕਰਕੇ ਅੱਧ-ਪਾ ਪਾਣੀ ਵਿੱਚ ਘਸਾ ਕੇ ਦਾਦ ਤੇ ਲਗਾਉਣ ਨਾਲ ਲਾਭ ਹੁੰਦਾ ਹੈ ।
4. ਪੀਲੀਆ
ਪੀਲੀਆ ਰੋਗ ਵਿੱਚ ਮੂਲੀ ਦਾ ਇਸਤੇਮਾਲ ਆਮ ਇਲਾਜ਼ ਹੈ । ਇੱਕ ਪਿਆਲਾ ਮੂਲੀ ਦੇ ਰਸ ਨੂੰ ਦੋ ਚਮਚ ਸ਼ੱਕਰ ਮਿਲਾ ਕੇ ਸਵੇਰ ਵੇਲੇ ਦੋ ਹਫ਼ਤੇ ਤੱਕ ਪੀਣ ਨਾਲ ਪੀਲੀਆ ਰੋਗ ਦੂਰ ਹੋ ਜਾਂਦਾ ਹੈ । ਖੱਟਾ ਤੇ ਮਿਰਚ ਦਾ ਪਰਹੇਜ਼ ਕਰੋ ।
5. ਗਲੇ ਦਾ ਦਰਦ
ਮੂਲੀ ਦਾ ਰਸ ਇੱਕ ਗਿਲਾਸ , ਲਾਹੌਰੀ ਲੂਣ ਇੱਕ ਚੁਟਕੀ ਲੈ ਕੇ ਗਰਮ ਕਰੋ। ਕੋਸੇ ਪਾਣੀ ਨਾਲ ਗਰਾਰਾ ਕਰਨ ਨਾਲ ਗਲੇ ਦੀ ਸੋਜ਼ ਅਤੇ ਗਲੇ ਦੇ ਦਰਦ ਨੂੰ ਆਰਾਮ ਮਿਲਦਾ ਹੈ ।
6. ਕਬਜ਼
ਜਿਹਨਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆ ਰਹਿੰਦੀ ਹੈ , ਓਹਨਾਂ ਨੂੰ ਕੱਚੀ ਮੂਲੀ ਨੂੰ ਪੱਤੇ ਸਹਿਤ ਖਾਣ ਨਾਲ ਕਬਜ਼ ਦੂਰ ਹੋ ਜਾਂਦੀ ਹੈ ।
Benefits of using radish
Radish |
1. Hemorrhoids
Radish is especially useful in hemorrhoids. Radish is also delicious to eat.
Peel a squash, grate it and squeeze the juice. Burn the radish on the fire of upalya (pathis). The next day, take out the rasunt and make tablets equal to big berries in the radish juice.
Take one tablet in the morning and one tablet in the evening with water. Hemorrhoids will heal in a few days. Do not use salty, salty and hot foods while taking medicine.
2. Spleen disease and urinary irritation
Radish pickle, which contains salt and black pepper, is eaten daily to cure spleen and urinary tract infections. It is beneficial to use it for a few days.
3. Herpes
Take 20 grams of radish seeds, sulfur, amaltas, Google and one gram of Nala Tartiya. It is beneficial to grind them all and rub them in half a cup of water and apply it on the herpes.
4. Jaundice
The use of radish in jaundice is a common treatment. A cup of radish juice mixed with two teaspoons of sugar in the morning for two weeks cures jaundice. Avoid sour and pepper.
5. Sore throat
Heat a glass of radish juice, a pinch of Lahore salt. Gargling with lukewarm water relieves sore throat and sore throat.
6. Constipation
People who suffer from constipation can get rid of constipation by eating raw radish with leaves.
0 Comments