Kache kele de kofte(raw banana kofte)

Kache kele de kofte(raw banana kofte)

Kache kele ke kofte(raw banana kofte)


ਕੱਚੇ ਕੇਲੇ ਦੇ ਫ਼ਾਇਦੇ-

ਕੇਲਾ ਸਾਡੇ ਸਰੀਰ ਦੇ ਲਈ ਬਹੁਤ ਹੀ  ਲਾਭਕਾਰੀ ਹੈ। ਚਾਹੇ ਕੱਚਾ ਚਾਹੇ ਪੱਕਾ ਕੇੇਲੇ ਦੋਨੋੋਂ ਹੀ ਬੇਹੱਦ ਲਾਭਕਾਰੀ ਹਨ। ਪੱਕੇ ਕੇਲੇ ਦੇ ਮੁਕਾਬਲੇ ਕੱਚੇ ਕੇਲੇ ਜ਼ਿਆਦਾ ਗੁਣਕਾਰੀ ਹਨ  ਇਸ ਗੱਲ ਨੂੰ ਬਹੁਤ ਹੀ ਘੱਟ ਲੋਕ ਜਾਣਦੇ ਹਨ।
ਕੱਚੇ ਕੇਲੇ ਨੂੰ ਲੋਕ ਘੱਟ ਹੀ ਖਾਣਾ ਪਸੰਦ ਕਰਦੇ ਹਨ। ਕੱਚਾ ਕੇਲਾ ਪੋਟਾਸ਼ੀਅਮ ਦਾ ਖ਼ਜ਼ਾਨਾ ਹੈ ਜਿਸ ਦੀ ਮੱਦਦ ਨਾਲ ਰੋਗ ਪ੍ਰਤੀਰੋਧਕ ਪ੍ਰਣਾਲੀ ਨੂੰ ਮਜਬੂਤ ਬਣਾ ਸਕਦੇ ਹੋ। ਇਹੀ ਨਹੀਂ ਇਸ ਨੂੰ ਖਾਣ ਨਾਲ ਤੁਹਾਡੇ ਸਰੀਰ ਵਿੱਚ ਹਮੇਸ਼ਾਂ ਊਰਜਾ ਬਣੀ ਰਹੇਗੀ। ਵਿਟਾਮਿਨ B6,ਵਿਟਾਮਿਨ C ਤੁਹਾਨੂੰ ਊਰਜਾ ਦਿੰਦੇ ਹਨ। ਇਸ ਵਿੱਚ ਸਟਾਰਚ ਤੇ anti-oxidents ਵੀ ਹੁੰਦੇ ਹਨ।ਕੱਚਾ ਕੇਲਾ ਤੁਹਾਡੀ ਸਿਹਤ ਲਈ ਬਹੁਤ ਹੀ ਮੱਦਦਗਾਰ ਸਾਬਿਤ ਹੋ ਸਕਦਾ ਹੈ।
  • ਜੋ ਲੋਕ ਆਪਣੇ ਮੋਟਾਪੇ ਤੋਂ ਪਰੇਸ਼ਾਨ ਹਨ ਉਹਨਾਂ ਨੂੰ ਕੱਚਾ ਕੇਲਾ ਜਰੂਰ ਖਾਣਾ ਚਾਹੀਦਾ ਹੈ। ਇਸ ਵਿੱਚ ਮੋਜੂਦ fiber ਤੁਹਾਡੀ ਬੋਡੀ ਦੀ fats ਤੇ ਜੋ ਵੀ ਜ਼ਹਿਰੀਲੇ ਪਦਾਰਥ ਹਨ ਉਹਨਾਂ ਨੂੰ ਸਾਫ਼ ਕਰਨ ਵਿੱਚ ਮੱਦਦ ਕਰੂਗਾ।
  • ਕੱਚਾ ਕੇਲਾ ਕਬਜ਼ ਦਾ ਰਾਮਬਾਣ ਇਲਾਜ਼ ਹੈ। ਜਿਵੇਂ ਕਿ ਅਸੀ ਤੁਹਾਨੂੰ ਦੱਸਿਆ ਹੈ ਕਿ ਕੇਲੇ ਵਿੱਚ fiber ਤੇ healthy starch ਮੌਜ਼ੂਦ ਹੁੰਦਾ ਹੈ ਜੋ ਕੇ ਤੁਹਾਡੀਆਂ ਅੰਤੜੀਆਂ ਨੂੰ ਸਾਫ਼ ਕਰਨ ਲਈ ਮੱਦਦ ਕਰਦਾ ਹੈ।

Kache kele de kofte,raw banana kofte
Raw banana


 ਸਮੱਗਰੀ-    
             ਕੱਚੇ ਕੇਲੇ 6
             ਘਿਓ 250ਗ੍ਰਾਮ
            ਟਮਾਟਰ 250 ਕੱਟ ਕੇ
            ਦਹੀ 250 ਗ੍ਰਾਮ
            ਮਲਾਈ 50 ਗ੍ਰਾਮ
            ਪਿਆਜ਼ ਕੱਟ ਕੇ 100 ਗ੍ਰਾਮ
            ਅਧਰਕ ਕਟੀ ਹੋਈ 1 ਚਮਚ
            ਧਨੀਆ ਪਾਊਡਰ 1 ਚਮਚ
            ਹਲਦੀ ਅੱਧਾ ਚਮਚ
            ਕਾਜੂ 6
            ਬਦਾਮ 6
            ਚਰੋਂਨਜ਼ੀ 6 ਪੀਸ
            ਨਾਮਕ ਲੋੜ ਅਨੁਸਾਰ
            ਗਰਮ ਮਸਾਲਾ1 ਚਮਚ
            ਇਲਾਇਚੀ ਦਾ ਪਾਊਡਰ ਅੱਧਾ ਚਮਚ
            ਹਰੀ ਮਿਰਚ ਥੋੜੀ ਜਿਹੀ
            ਹਰਾ ਧਨੀਆ ਥੋੜਾ ਜਿਹਾ
            ਲਾਲ ਮਿਰਚ 1 ਚਮਚ।
ਵਿਧੀ- ਕੇਲਿਆਂ ਨੂੰ ਉਬਾਲਣ ਤੋਂ ਬਾਅਦ ਛਿੱਲ ਕੇ ਪੇਸਟ ਬਾਣੇ ਲਓ ਤੇ ਇਸ ਵਿਚ ਨਮਕ ਮਿਲਾ ਲਵੋ। ਮਲਾਈ ਵਿਚ ਕਤਰੇ ਹੋਏ ਕਾਜੁ,ਬਦਾਮ,ਚਿਰੋਨਜ਼ੀ,ਹਰਾ ਧਨੀਆ,ਹਰੀ ਮਿਰਚ ਤੇ ਨਮਕ ਰਲਾ ਦਿਓ।ਕੇਲਿਆਂ ਦੇ 8-10 ਹਿੱਸੇ ਕਰ ਲਵੋ।ਹਰ ਹਿੱਸੇ ਵਿੱਚ ਮਿਸ਼ਰਣ ਭਰ ਦਿਓ। ਕੜਾਈ ਵਿਚ ਘਿਓ ਗਰਮ ਕਰਕੇ ਕੋਫਤੇ ਤਲ ਲਵੋ।
           ਪਤੀਲੇ ਵਿਚ 1 ਵੱਡਾ ਚਮਚ ਘਿਉ ਪਾ ਕੇ ਪਿਆਜ਼ ਤੇ ਅਧਰਕ ਭੁੰਨੋ ਚੰਗੀ ਤਰ੍ਹਾਂ।ਫਿਰ ਇਸ ਵਿਚ ਟਮਾਟਰ,ਦਹੀ ਤੇ ਸਾਰੇ ਮਸਾਲੇ ਪਾ ਦਿਓ। ਜਦੋਂ ਮਸਾਲਾ ਘਿਓ ਛੱਡਣ ਲਗੇ ਤਾ ਉਸ ਵਿਚ 250 ਗ੍ਰਾਮ ਪਾਣੀ ਪਾ ਦਿਓ ਤੇ 2 ਮਿੰਟ ਤੱਕ ਪਕਾਓ। ਫਿਰ ਇਸ ਵਿਚ ਕੋਫਤੇ ਪਾ ਜੇ ਇੱਕ ਦੋ ਮਿੰਟ ਪਕਾ ਕੇ ਉਤਾਰ ਲਵੋ। ਉੱਪਰ ਹਰਾ ਧਨੀਏ ਦੀਆ ਪੱਤੀਆਂ ਪਾ ਦਿਓ

Kache kele de kofte,raw banana kofte
Kache kele kofte

Benefits of raw banana

Kache kele de kofte,raw banana kofte
Raw banana

Banana is very beneficial for our body.  Both raw and ripe bananas are extremely beneficial.  Few people know that raw bananas are more effective than ripe ones.

People rarely like to eat raw bananas.  Raw bananas are a treasure trove of potassium that can help strengthen the immune system.  Not only this, by eating it you will always have energy in your body.  Vitamin B6, Vitamin C give you energy.  It also contains starch and anti-oxidants. Raw bananas can be very helpful for your health.

  • People who are bothered by their obesity must eat raw banana.  The fiber in it will help to clear all the toxins on your body fats.
  • Raw banana is a panacea for constipation.  As we have told you, bananas contain fiber and healthy starch which helps in cleansing your intestines.



Kache kele ke kofte

Ingredients-

                         Raw bananas 6

                         Ghee 250 grams

                         Tomatoes cut into pieces 250                           gram

                         250 grams of yogurt

                         50 grams of cream

                         100 grams of chopped onion

                         1 tablespoon chopped ginger

                         1 tablespoon coriander                                      powder

                         Half a teaspoon of turmeric

                         Cashew 6

                         Almonds 6

                         Charonzi 6 pcs

                         Salt As required

                         1 tablespoon garam masala

                         Half a teaspoon of                                              cardamom powder

                         A little green chilli

                         A little green coriander

                         Red chilli 1 tbsp.

Method-

               Peel a banana , grate it and squeeze the juice.  Mix chopped cashew nuts, almonds, chironzi, green coriander, green chillies and salt in the cream. Make 8-10 parts of bananas. Fill the mixture in each part.  Heat ghee in a pan and fry kofta.

Kache kele de kofte,raw banana kofte
 Raw Banana kofte



 Put 1 tablespoon ghee in a pan and fry onion and ginger well. Then add tomato, curd and all spices.  When the masala ghee starts to release, add 250 grams of water and cook for 2 minutes.  Then put kofta in it and cook for a minute or two.  Top with green coriander leaves

               



Post a Comment

1 Comments