Golgappe recipe(ਗੋਲਗੱਪੇ)

Golgappe recipe(ਗੋਲਗੱਪੇ)

Golgappe recipe(ਗੋਲੇ-ਗੱਪੇ)

ਸਮੱਗਰੀ-

ਆਟਾ 100 ਗ੍ਰਾਮ
ਮਿੱਠਾ ਸੋਢਾ ਚੁਟਕੀ ਭਰ
ਨਮਕ ਥੋੜਾ ਜਿਹਾ
ਸੂਜੀ 100 ਗ੍ਰਾਮ
ਤੇਲ ਤਲਣ ਲਈ।
ਵਿਧੀ-



ਆਟਾ ਤੇ ਸੂਜੀ ਛਾਣ ਕੇ ਮਿਲਾ ਲਓ ਤੇ ਇਸ ਵਿੱਚ ਨਮਕ ਤੇ ਮਿੱਠਾ ਸੋਢਾ ਚੁਟਕੀ ਭਰ ਪਾ ਕੇ ਸ਼ਖਤ ਆਟਾ ਗੁਨ ਲਓ। ਫ਼ਿਰ ਇਸ ਨੂੰ 1 ਘੰਟਾ ਢੱਕ ਕੇ ਰੱਖ ਦਿਓ। ਇੱਕ ਘੰਟੇ ਬਾਅਦ ਇਸ ਆਟੇ ਦੇ ਛੋਟੇ-ਛੋਟੇ ਪੇੜੇ ਬਣਾ ਲਓ ਤੇ ਉਹਨਾਂ ਨੂੰ ਪਤਲੇ-ਪਤਲੇ ਵੇਲ ਲਓ । ਫਿਰ ਇੱਕ ਕੜਾਹੀ ਵਿੱਚ ਤੇਲ ਗਰਮ ਕਰਕੇ ਉਸ ਵਿੱਚ ਇਹ ਵੇਲੇ ਹੋਏ ਛੋਟੇ-ਛੋਟੇ ਫੁਲਕੇ ਜਿਹੇ ਪਾ ਕੇ ਤਲ਼ ਲਵੋ ਅਤੇ ਜਦੋਂ ਇਹ ਦੋਨੋਂ ਪਾਸਿਉਂ ਹਲਕੇ ਭੂਰੇ ਰੰਗ ਦੇ ਹੋ ਜਾਣ ਕੱਢ ਲਓ। ਜੇਕਰ ਕੋਈ ਪੂਰੀ ਤਰ੍ਹਾਂ ਬਿਨਾਂ ਫੁਲੇ ਰਹਿ ਜਾਵੇ ਤਾਂ ਉਸ ਨੂੰ ਪਾਪੜੀ ਦੇ ਰੂਪ ਵਿੱਚ ਇਸਤੇਮਾਲ ਕਰੋ।ਸੇਕੇ ਹੋਏ ਗੋਲਗੱਪੇ ਇੱਕ ਟੋਕਰੀ ਵਿੱਚ ਨੇਪਕਿਨ ਵਿਛਾ ਕੇ ਰੱਖੋ ਤਾਂ ਜੋ ਵਾਧੂ ਤੇਲ ਨੇਪਕਿਨ ਸੋਖ ਲਵੇ। ਇਸ ਤਰ੍ਹਾਂ ਸਾਰੇ ਗੋਲਗੱਪੇ ਤਿਆਰ ਕਰ ਲਵੋ ਤੇ ਇਹਨਾਂ ਨੂੰ ਤੁਸੀਂ 2/3 ਦਿਨ ਤੱਕ ਵੀ ਰੱਖ ਸਕਦੇ ਹੋ।


Ingredients-

100 grams of flour
A pinch of baking soda
A little salt
100 grams of semolina
Oil for fry.

Golgappe recipe, suji golgappe recipe
Golgappe


Method-
Drive the flour and semolina and add a pinch of salt and baking soda to make a hard dough.  Then cover it for 1 hour.  After an hour, make small bolls of this dough and roll them into thin like poorie.  Then heat oil in a frying pan and fry in it. When it turns light brown on both sides, take it out.  If it is not completely become like golgappa, use it as a papdi. Place the roasted golgappa in a basket with a napkin so that the excess oil can absorb the napkin.  Prepare all the golgappas in this way and you can keep them for 2/3 days.

Post a Comment

1 Comments