Chia seeds ke labh(Chia seeds benefits)

Chia seeds ke labh(Chia seeds benefits)

                  Chia seeds benefits(ਚਿਆਸੀਡਸ ਦੇ ਲਾਭ)


Chia seeds de labh,chia seeds benefits
Chia seeds

ਚਿਆ ਸੀਡਸ ਦੇ ਫਾਇਦੇ- Chia seedsmedicinal properties ਭਰੇ ਹੁੁੰਦੇ ਹਨ।ਇਹ 3 ਰੰਗਾਂ ਸਫੈਦ ,ਕਾਲੇ, ਭੂਰੇ ਹੁੰਦੇ ਹਨ।ਇਹਨਾਂ ਵਿੱਚ ਕੈੈਲਸੀਅਮ ਦੁੱਧ ਤੋਂ ਵੀ ਜਿਆਦਾ ਹੁੰਦਾ ਹੈ ਤੇ omega fatty acids ਜੋ plant food ਵਿੱਚ ਬਹੁਤ ਹੀ ਘੱਟ ਮਿਲਦੇ ਹਨ ਤੇ ਉਹ ਵੀ ਇਸ ਵਿੱਚ ਚੰਗੀ ਮਾਤਰਾ ਵਿੱਚ ਮਿਲ ਦੇ ਹਨ। ਜਿਸਨੂੰ ਅਸੀ high quality fat ਕਹਿਦੇ ਹਾਂ। ਪ੍ਰਾਚੀਨ ਕਾਲ ਵਿੱਚ ਵੀ ਇਸ ਦੇ ਖਾਏ ਜਾਣ ਦੇ ਪ੍ਰਮਾਣ ਮਿਲੇ ਹਨ। ਹੁਣ ਫਿਰ ਤੋਂ research ਹੋੋੋਣ ਤੋਂ ਬਾਅਦ ਇਸ ਵਿੱਚ ਪਾਏ ਜਾਣ ਵਾਲੇ ਪੋਸ਼ਕ ਤੱਤ ਦਾ ਪਤਾ  ਲਗਣ ਤੇ ਫਿਰ ਇਸ ਦੀ ਵਰਤੋਂ ਕੀਤੀ ਜਾਣ ਲੱਗ ਪਈ। Omega 3 fatty acids ਇਸ ਵਿੱਚ ਅਲਸੀ ਦੇ ਬੀਜਾਂ ਤੋਂ ਵੀ ਜਿਆਦਾ ਹਨ ਜਿਸ ਦੇ ਕਾਰਨ ਇਸ ਨੂੰ ਸਾਕਾਹਾਰੀ ਦੇ ਲਈ ਵਰਦਾਨ ਮੰੰਨਿਆ ਜਾਦਾ ਹੈ।ਇਸ ਤੋਂ ਇਲਾਵਾ ਇਹ fiber  ਦਾ ਵੀ ਬਹੁਤ ਵਧੀਆ ਸਰੋੋਤ ਹੈ। important minerals ਜਿਵੇਂ calcium, copper, phosphorus , potassium , zinc ਆਦਿ ਸਭ ਇਸ ਛੋਟੇ ਜਿਹੇ ਬੀਜ ਵਿੱਚ   ਪਾਏ ਜਾਂਦੇ ਹਨ ਜੋ ਸਾਡੇ ਸਰੀਰ ਤੇ ਦਿਮਾਗ਼ ਦਾ ਬਹੁਤ ਹੀ ਧਿਆਨ ਰੱਖਦੇ ਹਨ।ਇਸ ਲਈ ਇਸ ਨੂੰ super food ਵੀ ਕਿਹਾ ਜਾਂਦਾ ਹੈ। ਜਿਵੇਂ-ਜਿਵੇਂ research ਹੋਈ  ਤੇ ਇਸ ਦੇ ਫਾਇਦਿਆਂ ਦਾ ਪਤਾ ਲੱਗ ਗਿਆ ਤਾਂ ਇਸ ਦੀ ਖ਼ਪਤ ਕੁਝ ਹੀ ਸਾਲਾਂ ਵਿੱਚ ਵੱਧ ਗਈ।
ਵਰਤੋਂ-
         ਇਹਨਾ ਦਾ ਆਪਣਾ ਕੋੋੋਈ ਸੁਆਦ ਨਹੀ ਹੁੰਦਾ ਇਸ ਲਈ ਇਸ ਨੂੰ ਕਿਸੇ ਵੀ ਭੋਜਨ ਵਿੱਚ ਮਿਲਾ  ਕੇ ਖਾ ਸਕਦੇ ਹਾਂ ਜਿਵੇਂ ਕਿ juice, smoothies etc. ਪਰ ਇਸ ਨੂੰ ਪਾਣੀ ਵਿੱਚ ਰਾਤ   ਭਰ ਭਿਓ ਕੇ ਖਾਣ ਨਾਲ ਜਲਦੀ ਹੀ  ਹਜ਼ਮ ਹੋ ਜਾਂਦੇ ਹਨ।
ਫ਼ਾਇਦੇ-
            ਜੋ ਲੋਕ health conscious ਹਨ ਉਹਨਾਂ ਦੀ 
ਰਸੋਈ ਵਿੱਚ ਮਿਲ ਹੀ ਜਾਣਗੇ ਕਿਉਂਕਿ ਉਹ ਇਸ ਦੇ ਫ਼ਾਇਦੇ ਜਾਣ ਦੇ ਹਨ। ਚਲੋ ਫਿਰ ਆਪਾ ਹੁਣ ਇਸ ਦੇ ਗੁਣਾਂ ਤੇ ਇੱਕ ਨਜ਼ਰ ਮਾਰਦੇ ਹਾਂ।
-–-ਸਭ ਤੋਂ ਵੱਡੀ ਗੱਲ ਇਹ ਹੈ ਕਿ chia ਸੀਡਸ ਪਰੋਟੀਨ ਦਾ ਵਧੀਆ ਸਰੋਤ ਹਨ ਜੋ ਕਿ ਪਲਾਂਟ ਫੂਡ ਵਿੱਚ ਘੱਟ ਹੀ ਮਿਲਦਾ ਹੈ 
---ਇਸ ਦੇ ਵਿੱਚ fiber, omega fatty acids ਤੇ anti-oxidents ਦੇ ਕਾਰਨ ਇਸ ਨੂੰ ਦੁਨੀਆਂ ਵਿੱਚ ਇੱਕ "healthiest food" ਮੰਨਿਆ ਗਿਆ ਹੈ।
---ਅੱਜ ਕੱਲ ਲੋਕ ਆਪਣੇ ਮੋਟਾਪੇ ਤੋਂ ਕਾਫ਼ੀ ਪ੍ਰੇਸ਼ਾਨ ਹਨ ਤੇ ਹਰ ਕੋਈ ਇਸ ਤੋਂ ਛੁਟਕਾਰਾ ਪਾਉਣਾ ਚਾਉਂਦਾ ਹੈ ।ਪਰ ਸਮਝ ਨਹੀਂ ਲਗਦੀ ਕਿ ਅਜਿਹੇ ਵਿੱਚ ਕੀ ਖਾਦਾ ਜਾਵੇ, ਜਿਸ ਨਾਲ ਪੇਟ ਭਰ ਜਾਵੇ, ਭੁੱਖ ਨਾ ਲੱਗੇ, ਊਰਜਾ ਬਣੀ ਰਹੇ ਫਿਰ ਤਾਂ ਤੁਹਾਡੀ ਇਹ ਇੱਛਾ chia ਸੀਡਸ ਹੀ ਪੂਰੀ ਕਰ ਸਕਦੇ ਹਨ ਤੇ ਇਹ ਤੁਹਾਡੀ weight loss ਵਿੱਚ ਵੀ ਮੱਦਦ ਕਰਦੇ ਹਨ। ਇਹ ਤੁਹਾਨੂੰ ਲੰਬਾ ਸਮਾਂ ਫੁਲ ਰੱਖਣਗੇ।
---ਸ਼ਰੀਰ ਨੂੰ ਜੇ fiber ਚੰਗੀ ਮਾਤ੍ਰਾ ਵਿੱਚ ਮਿਲ ਜਾਵੇ ਤਾਂ ਬਹੁਤ ਸਾਰੀਆਂ ਸਮੱਸਿਆਵਾਂ ਦਾ ਹੱਲ ਹੋ ਸਕਦਾ ਹੈ।ਆਮ ਤੌਰ ਤੇ ਮਹਿਲਾਵਾਂ ਨੂੰ 25 ਗ੍ਰਾਮ ਤੇ ਪੁਰਸ਼ਾਂ ਨੂੰ 38 ਗ੍ਰਾਮ fiber ਰੋਜ਼ ਚਾਹੀਦਾ ਹੈ। 2 tbs chia ਸੀਡਸ ਦੇ ਵਿੱਚ ਸਾਨੂੰ 11 ਗ੍ਰਾਮ fiber ਮਿਲਦਾ ਹੈ ਜੋ ਕਿ ਇੱਕ ਵਧੀਆ ਮਾਤਰਾ ਹੈ ਜੋ ਸਾਡੇ ਸਰੀਰ ਦੀ ਰੋਜ਼ਾਨਾ ਦੀ fiber ਲੋਡ਼ ਨੂੰ ਕੁਝ ਹੱਦ ਤੱਕ ਪੂਰਾ ਕਰਦਾ ਹੈ।
---Researchers ਦੇ ਅਨੁਸਾਰ chia ਸੀਡਸ diabetes patients ਦੇ ਲਈ ਕਾਫ਼ੀ ਫ਼ਾਇਦੇਮੰਦ ਹਨ। ਇਹ bad cholesterol ਨੂੰ ਘਟਾ ਕੇ Good cholesterol ਦੇ ਲੈਵਲ ਨੂੰ ਵਧਾਉਂਦਾ ਹੈ।
---ਇਹ blood pressure ਨੂੰ ਕੰਟਰੋਲ ਕਰਕੇ ਇਹ ਦਿਲ ਦੀ ਸਿਹਤ ਨੂੰ  ਵਧੀਆਂ  ਬਣਾਉਦਾ ਹੈ।
---ਇਹਨਾਂ ਦੇ ਵਿੱਚ ਇਸ Insoluble fiber ਵੱਧ ਹੁੰਦਾਂ ਹੈ ਜੋ ਹਾਜ਼ਮੇ ਦੇ ਵਿੱਚ ਮੱਦਦ ਕਰਦਾ ਹੈ ਤੇ ਕਬਜ਼ ਤੋਂ ਬਚਾਉਂਦਾ ਹੈ।

Benefits of Chia Seeds - 


Chia seeds de lang, chia seeds benefits
Chia seeds


Chia seeds are full of medicinal properties. These 3 colors are white, black, brown. They contain more calcium than milk and omega fatty acids which are rarely found in plant food.  Are found in good quantities.  Which we call high quality fat.  Evidence of its consumption has been found even in ancient times.  Now, after re-research, the nutrients found in it have been discovered and used again.  It contains more omega 3 fatty acids than flax seeds which is why it is considered a boon for vegetarians. It is also a great source of fiber.  Important minerals like calcium, copper, phosphorus, potassium, zinc etc. are all found in this little seed which takes great care of our body and brain. That is why it is also called super food.  As research was done and its benefits were realized, its consumption increased in a few years.

 Usage-

 They do not have any taste of their own so we can mix it in any food like juice, smoothies etc.  But by soaking it in water overnight, it is easily digested.

 Benefits-

 People who are health conscious

 They will be found in the kitchen because they are going to benefit from it.  Let's take a look at its merits again.

 Most importantly, chia seeds are a good source of protein, which is rarely found in plant foods.

 --- It is considered one of the "healthiest foods" in the world due to its fiber, omega fatty acids and anti-oxidants.

 --- Nowadays people are very worried about their obesity and everyone wants to get rid of it. But I do not understand what to eat in such a way that it fills the stomach, does not feel hungry, energy remains  Only chia seeds can fulfill your desire and they also help in your weight loss.  They will keep you full for a long time.

 --- If the body gets a good amount of fiber then many problems can be solved. Generally women need 25 grams and men 38 grams of fiber daily.  In 2 tbs of chia seeds we get 11 grams of fiber which is a good amount which satisfies our body's daily fiber requirement to some extent.

 --- According to researchers, chia seeds are very beneficial for diabetics patients.  It lowers bad cholesterol and raises the level of good cholesterol.

 --- It improves heart health by controlling blood pressure.

 --- They are high in insoluble fiber which helps in digestion and prevents constipation.

 

Post a Comment

0 Comments