Muhase da ghrelu upchar
ਮੁਹਾਸੇ ਇਕ ਆਮ ਪ੍ਰਾਬਲਮ ਹੈ ਇਸ ਤੋਂ ਜਿਆਦਾ ਤਰ teens effect ਹੁੰਦੇ ਹਨ।ਇੱਥੇ ਅਸੀ ਮੁਹਾਸਿਆਂ ਤੋਂ ਛੁਟਕਾਰਾ ਪਾਉਣ ਤੇ ਚਮੜੀ ਨੂੰ ਸਾਫ਼ ਸੁਥਰਾ ਰੱਖਣ ਦੇ ਲਈ ਕੁੱਛ ਘਰੇਲੂ ਉਪਾਅ ਦਾਸ ਰਹੇ ਹਾਂ । ਇਹ ਸਾਰੀਆਂ ਚੀਜ਼ਾਂ ਸਾਨੂੰ ਆਪਣੀ ਰਸੋਈ ਵਿੱਚੋਂ ਹੀ ਮਿਲ ਜਾਣ ਗਈਆਂ।
ਸਹਿਦ -
![]() |
Honey |
![]() |
Lemon & cinnamon |
![]() |
Papaya |
ਨਿੰਮ ਦੇ ਵਿੱਚ anti inflamation ਦੇ ਗੁਣ ਹੁੰਦੇ ਹਨ।ਇਸ ਦੀ ਵਰਤੋਂ ਬਹੁਤ ਸਾਰੇ ਸਾਬਣ, facewash ਤੇ ਹੋਰ ਬਹੁਤ ਸਾਰੇ beauti products ਦੇ ਵਿਚ ਵਰਤੇ ਜਾਂਦੇ ਹਨ।ਨਿੰਮ ਦੀ ਛਾਲ ਨੂੰ ਘਸਾ ਕੇ ਮੁਹਾਸਿਆਂ ਤੇ ਲਗਾਉਣ ਨਾਲ ਮੁਹਾਸੇ ਤੇ ਨਾਲ ਹੀ ਦਾਗ਼ ਧੱਬੇ ਦੂਰ ਹੁੰਦੇ ਹਨ। ਇੱਕ ਹਫ਼ਤੇ ਤੱਕ ਫ਼ਰਕ ਆ ਜਾਂਦਾ ਹੈ।
![]() |
Neem |
![]() |
Jaifal |
Home remedies for pimples
![]() |
Honey |
Lemon & cinamon-
![]() |
Lemon & cinnmon |
Mix lemon and cinnamon, add a little rose water and make a pack and apply it every 2-3 days.
Papaya-
![]() |
Papaya |
Papaya is found in many beauty products and is a natural remendy for the skin. It contains an enzyme called papain which works to remove inflammation and dead skin on the skin. Rubbing papaya every day makes a big difference.
Neem-
Neem has anti-inflammatory properties. It is used in many soaps, facewash and many other beauty products. By rubbing the bark of neem and applying it on the pimples, the acne and blemishes are removed. The difference lasts for a week.
![]() |
Neem |
Nutmeg-
Rubbing nutmeg in cow's milk and applying it on pimples also cures pimples.
![]() |
Nutmeg |
0 Comments