Kale chane di soup (black chickpeas soup)

Kale chane di soup (black chickpeas soup)


ਕਾਲੇ ਛੋਲਿਆਂ ਦੀ ਸੂਪ( Black chick peas soup)


ਦੋਸਤੋਂ ਜਦੋ ਵੀ ਕੋਈ ਸਿਹਤ ਤੇ ਸਰੀਰ ਦੀਆਂ ਕਮਜ਼ੋਰੀਆਂ ਨਾਲ ਜੁੜੀ ਗੱਲਬਾਤ ਹੁੰਦੀ ਹੈ ਟਾ ਮਾਸ ਖਾਣ ਦੀ ਸਲਾਹ ਅਕਸਰ ਦਿੱਤੀ ਜਾਂਦੀ ਹੈ।ਪਰ ਕਾਲੇ ਛੋਲੇ nutrients ਦੇ ਮਾਮਲੇ ਵਿਚ ਬਦਾਮ ਤੋਂ ਵੀ ਜ਼ਿਆਦਾ ਫਾਇਦੇਮੰਦ ਹੈ। ਜੇ ਇਸ ਨੂੰ ਸਹੀ ਤਰੀਕੇ ਨਾਲ ਖਾਧਾ ਜਾਵੇ ਤਾਂ ਇਸ ਦੇ ਮਾਸ ਤੋਂ ਵੀ ਜ਼ਿਆਦਾ ਫਾਇਦੇ ਹਨ। ਕਾਲੇ ਚਣੇ ਵਿੱਚ ਵਿਟਾਮਿਨ, fiber, iron ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ।

Kale chane de faide

 ਅਨੀਮੀਆ ਤੋਂ ਬਚਾਉਂਦਾ ਹੈ- 
ਕਾਲੇ ਛੋਲਿਆਂ ਵਿਚ ਆਯਰਨ ਭਰਪੂਰ ਮਾਤਰਾ ਵਿਚ ਹੁੰਦਾ ਹੈ।100ਗ੍ਰਾਮ ਵਿਚ 3 ਮਿਲੀਗ੍ਰਾਮ ਆਯਰਨ ਹੁੰਦਾ ਹੈ।ਇਹ ਤੁਹਾਡੀ ਰੋਜ਼ ਦੀ ਜ਼ਰੂਰਤ ਦਾ 20% ਹੈ।ਹੀ ਨਹੀਂ ਛੋਲਿਆਂ ਵਿਚ ਪੋਟਾਸ਼ੀਅਮ, ਮੈਗਨੀਸ਼ੀਅਮ ਤੇ ਕੈਲਸ਼ੀਅਮ ਵੀ ਚੰਗੀ ਮਾਤਰਾ ਵਿਚ ਪਾਇਆ ਜਾਂਦਾ ਹੈ।
ਹਾਜ਼ਮਾ ਦਰੁਸਤ ਕਰਦਾ ਹੈ- 
ਜੋ ਲੋਕ ਕਬਜ਼ ਦੇ ਸ਼ਿਕਾਰ ਹਨ ਉਹਨਾਂ ਲਈ ਇਹ ਵਧੀਆ ਚੀਜ਼ ਹੈ।ਇਸ ਵਿਚ ਬਹੁਤ ਸਾਰਾ fiber ਹੁੰਦਾ ਹੈ ਜੋ ਪੇਟ ਨੂੰ ਸਾਫ ਕਰਨ ਵਿਚ ਮੱਦਦ ਕਰਦਾ ਹੈ।fiber ਤੁਹਾਡੀਆਂ ਅੰਤੜੀਆਂ ਨੂੰ ਮਾਂਜਣ ਦਾ ਕੰਮ ਕਰਦਾ ਹੈ। ਛੋਲਿਆਂ ਵਿਚ ਕਈ ਤਰ੍ਹਾਂ ਦੇ ਮਿਨਰਲਸ ਤੇ ਵਿਟਾਮਿਨ ਪਾਏ ਜਾਂਦੇ ਹਨ ਜੋ ਪੇਟ ਦੇ ਮੂਵਮੇੰਟ ਨੂੰ ਵਿਗੜਨ ਨਹੀਂ ਦਿੰਦੇ।100 ਗ੍ਰਾਮ ਛੋਲਿਆਂ ਵਿਚ 20 ਗ੍ਰਾਮ fiber ਹੁੰਦਾ ਹੈ ਜੋ ਤੁਹਾਡੀ ਰੋਜ਼ਾਨਾ ਲੋਡ਼ ਦਾ 80% ਹੁੰਦਾ ਹੈ।
ਬੌਡੀ ਬਿਲਡਿੰਗ ਇਸ ਤਰ੍ਹਾਂ ਦਾ ਖਾਣਾ ਪੈਦਾ ਹੈ ਜੋ ਪੇਟ ਨੂੰ ਠੀਕ ਨਹੀਂ ਰਹਿਣ ਦਿੰਦਾ ਤੇ ਛੋਲੇ ਖਾ ਕੇ ਤੁਸੀ ਕੁਸ਼ ਹੱਦ ਤਕ ਇਸ ਚੀਜ ਤੋਂ ਨਿਜਾਤ ਪਾ ਸਕਦੇ ਹੋ।
Kale chane di soup ,black chickpeas soup
Kala chana


ਸਮੱਗਰੀ- ਕਾਲੇ ਛੋਲੇ 250 ਗ੍ਰਾਮ
              ਜੀਰਾ ਅੱਧਾ ਚਮਚ
              ਨਮਕ ਸੁਆਦ ਅਨੁਸਾਰ
              ਘਿਓ 10 ਗ੍ਰਾਮ  
              ਹਿੰਗ ਥੋੜੀ ਜਿਹੀ।
ਵਿਧੀ- ਕਾਲੇ ਛੋਲਿਆਂ ਨੂੰ ਧੋ ਕੇ ਇਕ ਰਾਤ ਪਹਿਲਾ ਭਿਓ ਦਿਓ।ਫਿਰ ਉਹ ਪਾਣੀ ਸਮੇਤ ਉਬਾਲੋ। ਜਦੋਂ ਛੋਲੇ ਗਲ ਜਾਣ ਤਾ ਹੇਠਾਂ ਉਤਾਰ ਲਵੋ ਤੇ ਪਾਣੀ ਅਲੱਗ ਛਾਣ ਲਵੋ। ਇਕ ਤੜਕੇਦਾਨੀ ਵਿਚ ਘਿਓ ਗਰਮ ਕਰਕੇ ਹਿੰਗ, ਜੀਰਾ,ਨਮਕ ਤੇ ਕਾਲੀ ਮਿਰਚ ਪਾ ਕੇ ਪਰੋਸੋ। ਬਾਕੀ ਬਚੇ ਹੋਏ ਛੋਲਿਆਂ ਨੂੰ ਸੁੱਟਣ ਦੀ ਥਾਂ ਉਹਨਾਂ ਨੂੰ ਹਿੰਗ ਤੇ ਜੀਰੇ ਦਾ ਤੜਕਾ ਲਗਾਓ।ਹਲਦੀ,ਧਨੀਆ,ਮਿਰਚ ਪਾ ਕੇ ਭੁੰਨੋ। ਇਸ ਵਿਚ ਨਿੰਬੂ ਪਾ ਕੇ ਇਸ ਨੂੰ ਹੋਰ ਸਵਾਦੀ ਬਣਾਇਆ ਜਾ ਸਕਦਾ ਹੈ।
Kale chane di soup ,black chickpeas soup
Chana soup


Black chick peas soup

Friends, whenever there is any discussion related to health and weakness of the body, it is often advised to eat ta meat. But in the case of black gram nutrients, it is more beneficial than almonds.  Properly covered, it will withstand a great deal of adverse conditions.  Black gram is rich in vitamins, fiber and iron.

Kale chane di soup ,black chickpeas soup
Kala chana(black chickpeas)

Black chickpeas benefits

Protects against anemia -

Black chickpeas are rich in iron. 100 grams contains 3 mg of iron. This is 20% of your daily requirement. Not only that, chickpeas also contain good amount of potassium, magnesium and calcium.

Digestion corrects -

This is a good thing for people who suffer from constipation. It contains a lot of fiber which helps in cleansing the stomach. Fiber cleans your intestines.  Chickpeas contain a variety of minerals and vitamins that do not impair the movement of the stomach. 100 grams of chickpeas contain 20 grams of fiber which is 80% of your daily requirement.

Bodybuilding produces food that does not allow the stomach to stay healthy and you can get rid of it to some extent by eating chickpeas.

                       Kale chane di soup

Kale chane di soup ,black chickpeas soup
Black chickpeas soup

Ingredients- Black gram 250 grams

                         Half a teaspoon of cumin

                         Salt to taste

                         Ghee 10 grams 

                         A little hing.

Method: Wash the black chickpeas and soak them overnight. Then boil them with water.  When the chickpeas are melted, take them down and separate the water.  Heat ghee in a saucepan and serve with asafoetida, cumin seeds, salt and black pepper.  Instead of throwing away the remaining chickpeas, add asafoetida and cumin seeds in the morning. Add turmeric, coriander, chilli and fry.  It can be made more palatable by adding lemon to it.




Post a Comment

0 Comments