Best skin brightening remedies(rang gora karan ke nukte)
![]() |
Rang gora karan da tarika
Rang gora karan da tarika
Skin ਨੂੰ ਚਮਕਦਾਰ ਬਣਾਉਣ, ਖੂਬਸੂਰਤ ਬਣਾਉਣ ਲਈ ਘਰੇਲੂ ਨੁਕਤੇ ਜੋ ਕਿ ਬਹੁਤ ਹੀ ਕਾਰਗਰ ਹੈ।ਨਿੱਖਰੀ ਹੋੋੋਈ ਚਮੜੀ ਆਪਣੇ ਆਪ ਵਿੱਚ ਖੂਬਸੂਰਤ ਲੱਗਦੀ ਹੈ ਤੇ ਉਸ ਦਾ ਗੋਰਾਪਣ ਵੀ
ਨਿੱਖਰ ਕੇ ਸਾਹਮਣੇ ਆਉਂਦਾ ਹੈ। ਕਾਲੇ ਘੇਰੇ, ਫਿਨਸੀਆਂ, pollution ਧੂਲ-ਮਿੱਟੀ ਤੇ sunburn ਦੇ ਕਾਰਨ tan ਹੋ ਜਾਂਦੀ ਹੈ।ਉਸ ਦੇ ਕਾਰਨ ਜੋ ਸਾਡਾ origional ਰੰਗ ਹੈ , ਉਹ ਵੀ ਨਿੱਖਰ ਕੇ ਸਾਹਮਣੇ ਨਹੀਂ ਆਉਂਦਾ ਹੀ ਹੈ। ਇਸ ਦੇ ਸੰਬੰਧ ਵਿੱਚ ਅਸੀਂ ਕੁਝ ਘਰੇਲੂ ਉਪਾਅ ਦੱਸ ਰਹੇ ਹਾਂ।
ਵਿਧੀ- ਤਿੰਨ ਚਮਚ ਵੇਸਣ, 2 ਚਮਚ ਸਹਿਦ, 2 ਚਮਚ ਗੁਲਾਬ ਜਲ ਤੇ ਅੱਧਾ ਚਮਚ ਹਲਦੀ ਲੈ ਲਉ। ਚਾਰਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਓ।ਇਹ ਤੁਹਾਡੀ ਦਵਾਈ ਤਿਆਰ ਹੋ ਗਈ, ਜੋ ਤੁਹਾਡੇ ਚਿਹਰੇ ਤੇ ਨਿਖਾਰ ਲਿਆਵੇਗੀ।ਇਸ ਦੇ ਨਾਲ ਚਿਹਰੇ ਤੇ ਚਮਕ ਆਵੇਗੀ, ਜਿਸ ਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋੋਗੇ।ਚਿਹਰੇ ਤੇ ਇੱਕ ਅਲੱਗ ਹੀ glow ਦਿੱਸੇਗਾ।ਇਸ paste ਨਾਲ ਚਿਹਰੇ ਤੇ 2/3 ਮਿੰਟ massage ਕਰੋ।ਚੰਗੀ ਤਰ੍ਹਾਂ massage ਕਰਨ ਤੋਂ ਬਾਅਦ ਇਸ ਨੂੰ15/20 ਮਿੰਟ ਲੱੱਗਾ ਰਹਿਣ ਦਿਉ। ਉਸ ਤੋਂ ਬਾਅਦ ਚਿਹਰਾ ਠੰਡੇ ਪਾਣੀ ਨਾਲ ਧੋ ਲਉ।ਇਸ ਤੋਂ ਬਾਅਦ ਚਿਹਰੇ ਨੂੰ ਤੌਲੀਏ ਨਾਲ ਸਾਫ਼ ਕਰ ਲਉ। ਫਿਰ 1ਚਮਚ ਗਲਿਸਰੀਨ ਤੇ 1 ਚਮਚ ਗੁਲਾਬ ਜਲ ਪਾ ਕੇ ਲੇਪ ਤਿਆਰ ਕਰੋ ਤੇ ਇਸ ਨੂੰ ਚਿਹਰੇ ਤੇ ਚੰਗੀ ਤਰ੍ਹਾਂ ਲਗਾ ਲਓ। 15/20 ਮਿੰਟ ਤੱਕ ਲੱਗਾ ਰਹਿਣ ਦਿਉ।ਫਿਰ ਸਾਫ਼ ਕਰੋ। ਇਸ ਤਰ੍ਹਾਂ ਹਰ ਰੋਜ਼ ਕਰੋ ਤੇ ਤੁਸੀਂ ਦੇਖਦੇ ਰਹਿ ਜਾਵੋੋਗੇ ਕਿ ਤੁਹਾਡੀ skin ਦਿਨਾਂ ਵਿੱਚ ਹੀ ਨਿੱਖਰ ਜਾਵੇਗੀ।
![]() |
Skin brightening home remendies |
How to make the skin color white-
Homemade tips to brighten and beautify the skin, which is very effective. Glowing skin looks beautiful in itself and its whiteness.
Comes to the fore. Dark circles, pimples, pollution, dust and sunburn cause tanning. Due to that, even our original color does not shine. Here are some home remedies.
Home remedies
Method: Take three tablespoons of gram flour, 2 tablespoons of honey, 2 tablespoons of rose water and half a tablespoon of turmeric. Mix all four well. This medicine is ready for you, which will bring radiance to your face. It will make your face glow, which you will be surprised to see. A different glow will appear on your face. With this paste. Massage on the face for 2/3 minutes. After massaging well, let it rest for 15/20 minutes. Then wash your face with cold water. Then wipe your face with a towel. Then add 1 tablespoon glycerin and 1 tablespoon rose water to make a paste and apply it well on the face. Leave on for 15/20 minutes. Then clean. Do this every day and you will keep seeing that your skin will glow in days.
![]() |
Home remedies for skin |
0 Comments