Six magical benefits of lemon

Six magical benefits of lemon

 Six magical benefits of lemon(ਨਿੰਬੂ ਦੇ ਛੇ ਹੈਰਾਨੀਜਨਕ ਫ਼ਾਇਦੇ)


ਨਿੰਬੂ (Lemon)-

 ਨਿੰਬੂ ਨੂੰ ਹਰੇਕ ਰੁੱਤ ਵਿਚ ਲਾਭਕਾਰੀ ਮੰਨਿਆ ਜਾਂਦਾ ਹੈ। ਨਿੰਬੂ ਖੱਟੇ-ਮਿੱਠੇ ਸਵਾਦ ਵਾਲਾ, ਖੁਸ਼ਬੂਦਾਰ ਤੇ ਸਦਾਬਹਾਰ ਫਲ ਹੈ।ਵੈਸੇ ਤਾਂ ਨਿੰਬੂ ਦੀਆਂ ਬਹੁਤ ਸਾਰੀਆਂ ਕਿਸਮਾਂ ਹਨ ਪਰ ਕਾਗਜ਼ੀ ਨਿੰਬੂ ਹੀ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਬਹੁਤ ਸਾਰੇ ਵੈਦਾਂ ਦਾ ਕਹਿਣਾ  ਹੈ ਕਿ ਜੋ ਨਿੰਬੂ ਦੀ ਵਰਤੋਂ ਹਰ ਰੋਜ਼ ਕਰਦੇ ਹਨ ਉਸ ਘਰ ਵਿਚ ਮੌਤ ਦਾ ਡਰ ਨਹੀਂ ਰਹਿੰਦਾ ਹੈ। ਨਿੰਬੂ ਵਿਟਾਮਿਨ ਸੀ ਦਾ ਬਹੁਤ ਵੱਡਾ ਸੋਮਾ ਹੈ ਹੋਰ ਖਾਦ ਪਦਾਰਥਾਂ ਦੀ ਤੁਲਨਾ ਵਿਚ, ਪ੍ਤੀ ਇਕਾਈ ਭਾਰ ਦੇ ਉਧਾਰ ਤੇ ਕਈ ਵਿਟਾਮਿਨਾਂ ਦੀ ਵੱਡੀ ਮਾਤਰਾ ਵਿੱਚ ਪੂਰਤੀ ਕਰਦਾ ਹੈ। ਸਰੀਰ ਦੇ ਜ਼ਹਿਰ ਨੂੰ ਸਰੀਰ ਵਿੱਚ ਟਿਕਣ ਨਹੀਂ ਦਿੰਦਾ। 

Six magical benefits of lemon,lemon benefits for skin
Lemon

ਤੇਜ਼ਾਬੀ ਮਾਦਾ ਬਣਨਾ-

ਨਿੰਬੂ ਦਾ ਰਸ ਤੇਜ਼ਾਬ ਨੂੰ ਨਸ਼ਟ ਕਰਨ ਵਾਲਾ ਹੁੰਦਾ ਹੈ। ਜੇਕਰ ਨਿੰਬੂ ਦੇ ਤਾਜ਼ੇ ਰਸ ਨੂੰ ਕੋਸੇ ਪਾਣੀ ਵਿੱਚ ਮਿਲਾ ਕੇ ਸਵੇਰੇ ਨੂੰ ਪੀਤਾ ਜਾਵੇ ਤਾਂ ਤੇਜ਼ਾਬੀ ਮਾਦਾ ਬਣਨਾ ਬੰਦ ਹੋ ਜਾਂਦਾ ਹੈ। ਜੇਕਰ ਤੇਜ਼ਾਬ ਬਹੁਤ ਜਿਆਦਾ ਬਣਿਆ ਹੋਵੇ ਤਾਂ ਇੱਕ ਕੱਪ ਕੋਸੇ ਪਾਣੀ ਵਿੱਚ ਇੱਕ ਵੱਡਾ ਚਮਚ ਨਿੰਬੂ ਦਾ ਰਸ ਮਿਲਾ ਕੇ ਇੱਕ ਘੰਟੇ ਦੇ ਫਰਕ ਨਾਲ  ਪੀਣ ਨਾਲ ਲਾਭ ਹੁੰਦਾ ਹੈ। ਇਸ ਦਾ ਮਤਲਬ ਇਹ ਹੈ ਕਿ ਨਿੰਬੂ ਦੇ ਰਸ ਵਿੱਚ ਪਾਇਆ ਜਾਣ ਵਾਲਾ ਪੋਟਾਸ਼ੀਅਮ ਤੇਜ਼ਾਬ ਨੂੰ ਪੂਰੀ ਤਰ੍ਹਾਂ ਨਸ਼ਟ ਕਰ ਦਦਿੰਦਾ ਹੈ। 

ਕਬਜ਼-

ਇੱਕ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਦਸਤ ਖੁੱਲ੍ਹ ਕੇ ਆਉਂਦੀ ਹੈ ਅਤੇ ਪੇਟ ਸਾਫ਼  ਹੁੰਦਾ ਹੈ ।
ਨਿੰਬੂ ਦਾ ਰਸ ਅਤੇ 12 ਗ੍ਰਾਮ ਸ਼ੱਕਰ ਹਰੇਕ ਰਾਤ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਪੁਰਾਣੀ ਕਬਜ਼ ਤੋਂ ਕੁੱਝ ਦਿਨਾਂ ਵਿੱਚ  ਛੁਟਕਾਰਾ ਮਿਲ ਜਾਂਦਾ ਹੈ।ਦਸਤ ਵਿੱਚ ਮਰੌੜ ਹੋਵੇ ਕੰਬਣੀ ਛਿੜੀ ਹੋਈ ਹੋਵੇ ਤਾਂ ਨਿੰਬੂ ਦੇ ਰਸ ਨਾਲ ਲਾਭ ਹੁੰਦਾ ਹੈ। ਇੱਕ ਨਿੰਬੂ ਦਾ ਰਸ ਇੱਕ ਗਲਾਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ ਇਸ ਤਰ੍ਹਾਂ ਇੱਕ ਦਿਨ ਵਿੱਚ ਚਾਰ ਪੰਜ ਵਾਰ ਦਿਉ ਤਾਂ ਦਸਤ ਬੰਦ ਹੋ ਜਾਂਦੇ ਹਨ। 

ਪੇਚਸ-

ਅੱਧਾ ਗਲਾਸ ਤਾਜ਼ੇ ਪਾਣੀ ਵਿੱਚ ਅੱਧਾ ਨਿੰਬੂ ਮਿਲਾ ਕੇ ਪੀਣ ਨਾਲ ਪੇਚਸ ਵਿੱਚ ਲਾਭ ਹੁੰਦਾ ਹੈ। ਮਿੱਟੀ ਦੇ ਬਰਤਨ ਵਿੱਚ 250ਗ੍ਰਾਮ ਦੁੱਧ , ਸਵਾਦ ਅਨੁਸਾਰ ਖੰਡ ਅਤੇ ਅੱਧਾ ਨਿੰਬੂ ਨਚੋੜ ਕੇ ਪੀਣ ਨਾਲ ਲਾਭ ਹੁੰਦਾ ਹੈ। 
ਇਸ ਨਾਲ ਪੇਟ ਵਿੱਚ ਹਲਕੀ ਜਿਹੀ ਜਲਣ ਹੁੰਦੀ ਹੈ ਪਰ ਖੂਨੀ ਦਸਤ ਬੰਦ ਹੋ ਜਾਂਦੇ ਹਨ। 
ਅੱਧੇ ਨਿੰਬੂ ਵਿੱਚ ਬਾਜਰੇ ਦੇ ਦਾਣੇ ਜਿੰਨੀਂ ਅਫੀਮ ਮਿਲਾ ਕੇ ਕਾਂਟੇ ਵਿੱਚ ਖਭੋ ਕੇ ਥੋੜ੍ਹਾ ਗਰਮ ਕਰਕੇ ਚੂਸਣ ਲਈ ਦੇਣ ਨਾਲ ਪੇਚਸ ਜਲਦੀ ਬੰਦ ਹੋ ਜਾਂਦੇ ਹਨ। 

ਉਲਟੀ-

 ਜੀ ਮਚਲਾਓਣ ਤੇ ਨਿੰਬੂ ਦੀ ਵਰਤੋਂ ਕਰਨ ਨਾਲ ਉਲਟੀ  ਨਹੀਂ ਆਵੇਗੀ। ਨਿੰਬੂ ਵਿੱਚ ਖੰਡ ਅਤੇ ਕਾਲੀ ਮਿਰਚ ਮਿਲਾ ਕੇ ਚੂਸਣ ਨਾਲ ਉਲਟੀ ਬੰਦ ਹੋ ਜਾਂਦੀ ਹੈ। 
ਨਿੰਬੂ ਦੇ ਰਸ ਦੀਆਂ ਪੰਜ ਬੂੰਦਾਂ ਪਾਣੀ ਵਿੱਚ ਮਿਲਾ ਕੇ ਪਿਲਾਉਣ ਨਾਲ ਦੁੱਧ ਪੀਣ ਵਾਲਾ ਬੱਚਾ ਦੁੱਧ ਨਹੀਂ ਉਲਟੇਗਾ ।

ਖੱਟੇ ਡਕਾਰ- 

ਇੱਕ ਨਿੰਬੂ ਅੱਧਾ ਗਲਾਸ ਪਾਣੀ ਵਿੱਚ ਨਿਚੋੜ ਕੇ ਪੀਣ ਨਾਲ ਖੱਟੇ ਡਕਾਰ ਆਉਣੇ ਬੰਦ ਹੋ ਜਾਂਦੇ ਹਨ। 

ਮੇਹਦੇ  ਦੇ ਰੋਗ-

ਜੇਕਰ ਮੇਹਦੇ ਦੇ ਵਿੱਚ ਗੜਬੜ ਹੈ ਅਤੇ ਪਾਚਣ  ਅੰਗ ਸਹੀ ਢੰਗ ਨਾਲ ਕੰਮ ਨਹੀਂ ਕਰਦੇ, ਭੋਜਨ ਸਹੀ ਤਰ੍ਹਾਂ ਨਹੀਂ ਪਚਦਾ ਗੈਸ ਦੇ ਕਾਰਨ ਦਿਲ ਤੇ ਬੋਝ ਜੇਹਾ ਮਹਿਸੂਸ ਹੁੰਦਾ ਹੈ, ਰਾਤ ਨੂੰ ਨੀਂਦ ਨਹੀਂ ਆਉਂਦੀ ਹੈ ਤਾਂ ਇੱਕ ਗਲਾਸ ਗਰਮ ਪਾਣੀ ਵਿੱਚ  ਨਿੰਬੂ  ਦਾ ਰਸ ਮਿਲਾ ਕੇ ਵਾਰ ਵਾਰ ਪੀਣ ਨਾਲ ਪਾਚਣ ਅੰਗ ਸਹੀ ਢੰਗ ਨਾਲ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ ।ਸਰੀਰ ਦੀ ਅੰਦਰੋਂ ਸਫਾਈ ਹੋ ਜਾਂਦੀ ਹੈ ਪਿਸ਼ਾਬ ਰਾਹੀਂ ਜ਼ਹਿਰੀਲੇ ਤੱਤ ਬਾਹਰ ਨਿਕਲ ਜਾਂਦੇ ਹਨ। ਕੁਝ ਹੀ ਦਿਨਾਂ ਵਿੱਚ ਸਰੀਰ ਵਿੱਚ ਨਵੀਂ ਫੁਰਤੀਅਤੇ ਸ਼ਕਤੀ ਮਹਿਸੂਸ ਹੋਣ ਲੱਗ ਜਾਂਦੀ ਹੈ। 

ਸਿਰ ਦਰਦ-

ਸਿਰ ਦੇ ਦਰਦ ਵਿੱਚ ਚਾਹ ਵਿੱਚ ਨਿੰਬੂ ਨਚੋੜ ਕੇ ਪੀਣ ਨਾਲ ਲਾਭ ਹੁੰਦਾ ਹੈ। ਨਿੰਬੂ ਦੇ ਪੱਤਿਆਂ ਨੂੰ ਕੁੱਟ ਕੇ ਰਸ ਕੱਢ ਕੇ ਉਸ ਰਸ ਨੂੰ ਸੁੰਘਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ। 
ਜਿਸ ਦੇ ਸਿਰ ਵਿੱਚ ਹਮੇਸ਼ਾ ਦਰਦ ਰਹਿੰਦਾ ਹੈ ਉਸ ਨੂੰ ਇਹ ਉਪਾਅ ਕਰਨਾ ਚਾਹੀਦਾ ਹੈ। ਨਿੰਬੂ ਦੀ ਚਾਹ ਪੀਣ ਨਾਲ ਵੀ ਜਲਦੀ ਲਾਭ ਹੁੰਦਾ ਹੈ। 

ਪੇਟ ਦਰਦ-

12ਗ੍ਰਾਮ ਨਿੰਬੂ ਦਾ ਰਸ ਅਤੇ 6ਗ੍ਰਾਮ ਅਦਰਕ ਦਾ ਰਸ 6 ਗ੍ਰਾਮ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ। 
ਨਿੰਬੂ ਦੀ ਫਾੜੀ ਤੇ ਕਾਲਾ ਨਮਕ ਲਗਾ ਕੇ ਚੂਸਣ ਨਾਲ ਪੇਟ ਦਰਦ ਠੀਕ ਹੋ ਜਾਂਦਾ ਹੈ। 
ਜੋੜ ਦਰਦ-ਜੋੜਾਂ ਉੱਤੇ ਨਿੰਬੂ ਦਾ ਰਸ ਮਲਦੇ ਰਹਿਣ ਨਾਲ ਜੋੜ ਦਾ ਦਰਦ ਅਤੇ ਸੋਜਸ ਦੂਰ ਹੋ ਜਾਂਦੀ ਹੈ ।ਭਾਵੇਂ ਨਿੰਬੂ ਦਾ ਰਸ ਖੱਟਾ ਹੁੰਦਾ ਹੈ ਫੇਰ ਵੀ ਇਹ ਖਾਰਾ ਅਤੇ ਗੈਸ ਨੂੰ ਦੂਰ ਕਰਨ ਵਾਲਾ ਹੁੰਦਾ ਹੈ। 

ਗਠੀਆ -

ਇੱਕ ਗਲਾਸ ਪਾਣੀ ਵਿੱਚ ਨਿੰਬੂਨਚੋੜ ਕੇ ਹਰ ਰੋਜ਼ ਤਿੰਨ ਵਾਰ ਪੀਣਾ ਚਾਹੀਦਾ ਹੈ। ਨਿੰਬੂ ਦਾ ਪਾਣੀ ਪੀਣ ਨਾਲ ਤਿੱਲੀ ਦੀ ਸੋਜਠੀਕ ਹੋ ਜਾਂਦੀ ਹੈ। ਨਿੰਬੂ ਕੱਟ ਕੇ ਗਰਮ ਕਰਕੇ ਉਸ ਉੱਪਰ ਨਮਕ ਲਗਾ ਕੇ ਚੂਸਣ ਨਾਲ ਤਿੱਲੀ ਆਪਣੇ ਪਹਿਲਾਂ ਵਾਲਾ ਆਕਾਰਵਿਚ ਆ ਜਾਂਦੀ ਹੈ। 

ਹਿਚਕੀ-

ਨਿੰਬੂ ਦਾ ਰਸ ਅਤੇ ਸਹਿਦ ਇੱਕ ਇੱਕ ਚਮਚ ਨਮਕ ਸਵਾਦ ਅਨੁਸਾਰ ਮਿਲਾ ਕੇ ਪੀਣ ਪੀਣ ਨਾਲ ਹਿਚਕੀ ਬੰਦ ਹੋ ਜਾਂਦੀ ਹੈ। 

ਚਮੜੀ ਦੇ ਰੋਗ-

ਨਿੰਬੂ ਚਮੜੀ ਦੇ ਰੋਗ ਦੂਰ ਕਰਦਾ ਹੈ। ਚਮੜੀ ਦੇ ਬਹੁਤ ਸਾਰੇ ਰੋਗ ਜਿਵੇਂ ਫੋੜੇ ,ਫਿੰਨਸੀ ,ਦਾਦ ,ਖਾਰਸ਼ ਉੱਤੇ ਨਿੰਬੂ ਦਾ ਰਸ ਲਗਾਓਣ ਨਾਲ ਅਤੇ ਨਿੰਬੂ ਦਾ ਰਸ ਪਾਣੀ ਵਿੱਚ ਮਿਲਾ ਕੇ ਨਹਾਉਣ ਨਾਲ ਲਾਭ ਹੁੰਦਾ ਹੈ। 
ਸਵੇਰੇ ਉੱਠ ਕੇ ਦੋ ਨਿੰਬੂਆਂ ਦਾ ਰਸ ਪਾਣੀ ਵਿੱਚ ਮਿਲਾ ਕੇ ਪੀਣ ਨਾਲ ਚਮੜੀ ਦੇ ਰੋਗ ਦੂਰ ਹੋ ਜਾਂਦੇ ਹਨ।
ਨਿੰਬੂ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਲਗਾਓਣ ਨਾਲ ਖਾਰਸ਼ ਦੂਰ ਹੋ ਜਾਂਦੀ ਹੈ ।

ਦਾਦ- 

ਜੇਕਰ ਦਾਦ ਹੋਵੇ ਤਾਂ ਦਿਨ ਵਿੱਚ ਤਿੰਨ ਵਾਰ ਨਿੰਬੂ ਦਾ ਰਸ ਲਗਾਓਣ ਨਾਲ ਦਾਦ ਠੀਕ ਹੋ ਜਾਂਦੀ ਹੈ। 

ਸਿਰ ਚੱਕਰਾਉਣਾ-

ਜੇਕਰ ਜਿਗਰ ਦੀ ਗੜਬੜ ਦੇ ਕਾਰਨ ਜਾਂ ਹਵਾਦੇ ਕਾਰਨ ਸਿਰ ਚੱਕਰਾਉਦਾ ਹੋਵੇ ਤਾਂ ਗਲਾਸ ਗਰਮ ਪਾਣੀ ਵਿੱਚ ਨਿੰਬੂ ਦਾ ਰਸ ਮਿਲਾ ਕੇ ਪੀ ਲੈਣਾ ਚਾਹੀਦਾ ਹੈ। 
ਧੱਬੇ- ਜੇਕਰ ਸਰੀਰ ਉੱਤੇ ਧੱਬੇ ਹਨ ਤਾਂ ਨਿੰਬੂ ਦਾ ਛਿਲਕਾ ਮਲ ਲੈਣਾ ਚਾਹੀਦਾ ਹੈ। ਧੱਬੇ ਹਲਕੇ ਪੈ ਜਾਣਗੇ। ਹੱਥਾਂ ਉੱਤੇ ਨਿੰਬੂ ਦਾ ਰਸ ਲਗਾਓਣ ਨਾਲ ਹੱਥ ਨਰਮ ਹੋ ਜਾਂਦੇ ਹਨ। 

ਕਿੱਲ-ਸਿਆਈਆ-

ਨਿੰਬੂ ਦੇ ਰਸ ਵਿੱਚ ਗਲਿਸਰੀਨ ਮਿਲਾ ਕੇ ਲਗਾਓਣ ਨਾਲ ਚਮੜੀ ਮੁਲਾਇਮਅਤੇ ਚਿਕਨੀ ਹੁੰਦੀ ਹੈ ਜਿਸ ਨਾਲ ਕਿੱਲ ਸਿਆਈਆ ਮਿੱਟ 
ਜਾਂਦੀਆਂ ਹਨ। 
ਇੱਕ ਚਮਚ ਦੁੱਧ  ਦੀ ਮਲਾਈ ਅਤੇ ਨਿੰਬੂ ਦਾ ਰਸ ਲਗਾਓਣ ਨਾਲ ਕਿੱਲ ਹੱਟ ਜਾਂਦੇ ਹਨ ਅਤੇ ਸਿਆਈਆ ਮਿੱਟ ਜਾਂਦੀਆ ਹਨ।

ਵਾਲਾਂ ਦੀ ਸਮੱਸਿਆ -

ਜੇਕਰ ਸਮੇਂ ਤੋਂ ਪਹਿਲਾਂ ਵਾਲਾ ਦੇ ਸਫੈਦ ਹੋਣ ਲੱਗ ਜਾਣ ਤਾਂ ਪੀਸੇ ਹੋਏ ਔਲੇ ਵਿੱਚ ਨਿੰਬੂ ਦਾ ਰਸ ਮਿਲਾ ਕੇ ਲਗਾਓਣ ਨਾਲ ਕੁੱਝ ਸਮੇਂ ਬਾਅਦ ਵਾਲ ਕਾਲੇ ਹੋਣੇ ਸ਼ੁਰੂ ਹੋ ਜਾਂਦੇ ਹਨ। ਵਾਲਾ ਦੇ ਹੋਰ ਬਹੁਤ ਸਾਰੇ ਰੋਗ ਦੂਰ ਹੋ ਜਾਂਦੇ ਹਨ ।
ਨਹਾਉਣ ਤੋਂ ਪਹਿਲਾਂ ਸਿਰ ਤੇ  ਨਿੰਬੂ ਅਤੇ ਨਾਰੀਅਲ ਦਾ ਤੇਲ ਮਿਲਾ ਕੇ ਮਾਲਿਸ਼ ਕਰਨ ਨਾਲ ਵਾਲਾਂ ਦਾ ਝੜਨਾ ਅਤੇ ਜੂੰਆਂ ਵੀ ਨਸ਼ਟ ਹੋ ਜਾਂਦੀਆਂ ਹਨ ।ਵਾਲ ਸਿਲਕੀ ਅਤੇ ਸਿਹਤਮੰਦ ਬਣ ਜਾਂਦੇ ਹਨ।
ਨਿੰਬੂ ਨੂੰ ਸਾਨੂੰ ਆਪਣੇ ਰੋਜ਼ਾਨਾ  ਦੇ ਭੋਜਨ ਦਾ ਹਿੱਸਾ  ਬਣਾ ਲੈਣਾ ਚਾਹੀਦਾ ਹੈ ।ਨਿੰਬੂ ਸਾਡੀ ਜਿੰਦਗੀ ਨੂੰ ਸਿਹਤਮੰਦ ਰੱਖਣ ਵਿੱਚ ਬਹੁਤ ਸਹਾਈ ਹੈ।

Lemon -

 Lemon is considered to be beneficial in every season.  Lemon is a sweet and sour, fragrant and evergreen fruit.

 Of course, there are many varieties of lemons, but kagzi lemons are considered the best.

 Many Vedas say that there is no fear of death in the home of those who use lemon every day.  Lemons are a great source of vitamin C. Compared to other fruits , each unit provides a large amount of many vitamins.

 Does not allow body toxins to remain in the body.

Six magical benefits of lemon,lemon benefits for skin
Lemon

 Acidic substance formation (acidity)- 

Lemon juice is an acid destroyer.  If fresh lemon juice is mixed with lukewarm water and drunk in the morning, the formation of acidic substance stops.  If the acidity is too high, it is beneficial to mix one tablespoon of lemon juice in a cup of warm water and drink it every one hour.  This means that the potassium found in lemon juice completely destroys the acid.

 Constipation - 

Mix one lemon juice in a glass of water and drink it to relieve diarrhea and clear the stomach.

 Mix lemon juice and 12 grams sugar in a glass of water every night and drink it to get rid of chronic constipation in a few days. If there is cramping in diarrhea and trembling, then lemon juice is beneficial.  Mixing the juice of one lemon in a glass of water and drinking it is beneficial. Give it four or five times a day then the diarrhea stops.

 Dysentery (pechish)-

 Mix half a glass of fresh water with half a lemon and drink it.  It is beneficial to squeeze 250 grams of milk, sugar and half a lemon to taste in a clay pot.

 It causes a slight burning sensation in the stomach but stops the bloody diarrhea.

 Mix half a lemon with millet seeds like opium, put it in a fork, heat it a little and give it for sucking, it cures dysentery quickly.

 Vomiting - 

Nausea and use of lemon will not cause vomiting.  Mixing sugar and black pepper in lemon and sucking it stops vomiting.

 Mixing five drops of lemon juice in water and giving it to the baby will not cause vomiting.

 Sour burp-

 Squeeze a lemon in half a glass of water and drink it to stop sour burp.

 Liver Diseases -

 If the liver is disturbed and the digestive organs are not working properly, food is not digested properly, the heart feels like a burden due to gas, sleep does not come at night, then a glass of lemon in hot water.  By mixing the juice and drinking it again and again, the digestive organs start functioning properly. The inside of the body is cleansed and the toxins are excreted through urine.  Within a few days, the body begins to feel new agility and strength.

 Headache - 

Squeezing lemon in tea is beneficial in headache.  Squeeze the juice by squeezing the lemon leaves and sniffing the juice relieves the headache.

 Anyone who has a constant headache should take this measure.  Drinking lemon tea also gives quick benefits.

 Stomach ache - 

Mix 12 grams lemon juice and 6 grams ginger juice in 6 grams water and drink it, it cures stomach ache.

 Applying black salt on a slice of lemon and sucking it cures stomach ache.

 Joint pain -

 Rubbing lemon juice on the joints relieves joint pain and swelling. Even though lemon juice is sour, it is still a saline and gas remover.

 Arthritis -

 Squeeze a lemon in a glass of water and drink it thrice a day.  Drinking lemon water cures spleen inflammation.  Cut the lemon, heat it, put salt on it and suck it, the spleen returns to its previous shape.

 Hiccups-

Mix lemon juice and honey with one teaspoon of salt according to taste to stop hiccups.

 Skin Diseases - 

Lemon cures skin diseases.  Applying lemon juice on many skin ailments like boils, pimples, herpes, itching and bathing with lemon juice mixed in water is beneficial.

 Getting up in the morning and drinking the juice of two lemons mixed in water cures skin diseases.

 Applying a mixture of lemon and coconut oil relieves itching.

 Ringworm - 

If you have herpes, apply lemon juice thrice a day to cure ringworm.

 Dizziness

If you feel dizzy due to liver problems or wind, you should mix lemon juice in a glass of warm water and drink it.

 Blackheads and melasma

If there are melasma on the body then lemon peel should be rubbed.  The spots will lighten.  Applying lemon juice on the hands softens the hands.

 Applying glycerin in the juice of Lemon makes the skin soft and smooth with the help and get rid of blackheads and melasma in few days.

 Applying a tablespoon of milk cream and lemon juice removes blackheads and removes melasma.

 Hair Problems -

 If the hair starts to turn white prematurely, then after mixing lemon juice in the crushed dry amps , the hair starts turning black after some time.  Many other ailments of hair are cured.

 Massage lemon and coconut oil on the scalp before bathing to get rid of hair loss and lice. Hair becomes silky and healthy.

 Lemon should be a part of our daily diet. Lemon is very helpful in keeping our life healthy.

Post a Comment

0 Comments