Magical benefits of amla for health

Magical benefits of amla for health

Magical benefits of amla for health

Magical benefits of amla for health,gooseberry benwfits
Amla


ਆਮਲਾ (Gooseberry)-ਬਜ਼ੁਰਗ ਚਵਨ ਰਿਸ਼ੀ ਜਿਸ ਚਟਨੀ ਨੂੰ ਖਾ ਕੇ ਫੇਰ ਤੋਂ ਜਵਾਨ ਹੋ ਗਏ ਸਨ ਉਹ ਆਮਲੇ ਤੋਂ ਈ ਬਣੀ ਸੀ। ਅੱਗੇ ਜਾ ਕੇ ਉਹ ਚਟਨੀ ਦਾ ਨਾਂ ਚਵਨਪਰਾਸ਼ ਪੈ ਗਿਆ। ਔਲਾ ਸਵਾਦ ਵਿੱਚ ਕੁਝ ਖੱਟਾ ਹੁੰਦਾ ਹੈ। ਆਯੁਰਵੈਦਿਕ ਵਿੱਚ ਜਿੰਨੀਆਂ ਵੀ ਦਵਾਈਆਂ ਬਣੀਆਂ ਹਨ ਸਭ ਵਿੱਚ ਆਮਲਾ ਹੀ ਸਰਵਗੁਣ ਮੰਨਿਆ ਜਾਂਦਾ ਹੈ।    
ਆਧੁਨਿਕ ਚਕਿਤਸਾ ਅਨੁਸਾਰ ਨੇ ਵੀ ਤਾਜ਼ੇ ਤੇ ਪੱਕੇ ਔਲੇ ਨੂੰ ਭੁੱਖ ਵਧਾਉਣ ਵਾਲਾ, ਪਚਾਉਣ ਵਾਲਾ ਮੰਨਿਆ ਹੈ। 
ਔਲੇ ਨੂੰ ਬਹੁਤ ਸ਼ਕਤੀਸ਼ਾਲੀ ਅਤੇ ਚਮੜੀ ਰੋਗਾਂ ਨੂੰ ਨਸ਼ਟ ਕਰਨ ਵਾਲਾ ਮੰਨਿਆ ਹੈ। 

ਯਾਦਦਾਸ਼ਤ ਵਧਾਉਣਾ-
ਹਰ ਰੋਜ਼ ਔਲਾ ਖਾਣ ਨਾਲ ਯਾਦਦਾਸ਼ਤ ਵਧਦੀ ਹੈ। ਜਿੰਨਾ ਸਕੂਲੀ ਬੱਚਿਆਂ ਨੂੰ ਪਾਠ ਯਾਦ ਨਹੀਂ ਹੁੰਦਾ, ਜਿੰਨਾ ਦੀ ਬੁਢਾਪੇ ਵਿੱਚ ਯਾਦਦਾਸ਼ਤ ਕਮਜ਼ੋਰ ਹੋ ਜਾਂਦੀ ਹੈ ਉਹਨਾਂ ਨੂੰ ਹਰ ਰੋਜ਼  ਔਲੇ ਦਾ ਮੁਰੱਬਾ ਖਾਣਾ ਚਾਹੀਦਾ ਹੈ। 
ਪਾਚਣ ਸ਼ਕਤੀ ਵਧਾਊ-
ਭੋਜਨ ਤੋਂ ਬਾਅਦ ਇੱਕ ਚਮਚ ਸੁੱਕੇ ਔਲੇ ਦਾ ਚੂਰਨ ਲੈਣ ਨਾਲ  ਪਾਚਣ ਸ਼ਕਤੀ ਵਧਦੀ ਹੈ ਅਤੇ ਮਲ ਵੀ ਠੀਕ ਆਉਂਦਾ ਹੈ। 
ਅੱਖਾਂ ਦੀ ਤਾਕਤ ਵਧਾਊ-
ਔਲੇ ਦੀ ਵਰਤੋਂ ਨਾਲ ਅੱਖਾਂ ਦੀ ਨਜ਼ਰ ਵੱਧਦੀ ਹੈ। ਇੱਕ ਗਲਾਸ ਪਾਣੀ ਵਿੱਚ 6 ਗ੍ਰਾਮ ਸੁੱਕੇ ਔਲੇ ਦਾ ਚੂਰਨ ਭਿਉਂ ਦਿਓ ਸਵੇਰੇ ਪੁਣ ਕੇ ਉਹ ਪਾਣੀ ਨਾਲ ਅੱਖਾਂ ਧੋ ਲਵੋ ਅੱਖਾਂ ਦੇ ਸਾਰੇ ਰੋਗ ਦੂਰ ਹੋ ਜਾਣਗੇ। ਸੁੰਦਰਤਾ ਵਧਾਊ- ਪੀਸਿਆ ਹੋਇਆ ਔਲਾ ਵਟਣੇ ਵਾਂਗ ਸਰੀਰ ਤੇ ਮਲਣ ਨਾਲ ਚਮੜੀ ਚਿਕਨੀ, ਮੁਲਾਇਮ ਅਤੇ ਸਾਫ ਹੋ ਜਾਂਦੀ ਹੈ। ਕਿਸੇ ਤਰ੍ਹਾਂ ਦਾ ਚਮੜੀ ਦਾ ਰੋਗ ਨਹੀਂ ਰਹਿੰਦਾ ।
ਦਿਲ ਅਤੇ ਦਿਮਾਗ ਦੀ ਕਮਜ਼ੋਰੀ- 
ਸਵੇਰੇ ਅਤੇ ਸ਼ਾਮ ਅੱਧਾ ਭੋਜਨ ਖਾਣ ਦੇ ਬਾਅਦ 20 ਗ੍ਰਾਮ ਆਮਲੇ ਦਾ ਰਸ ਪਾਣੀ ਵਿੱਚ ਮਿਲਾ ਕੇ ਪਿਓ ਬਾਅਦ ਬਾਕੀ ਦਾ ਅੱਧਾ ਭੋਜਨ ਖਾਣ ਲਵੋ 2 3  ਹਫਤੇ ਇਸ ਤਰ੍ਹਾਂ ਕਰਨ ਨਾਲ ਦਿਲ ਅਤੇ ਦਿਮਾਗ ਦੀ ਕਮਜ਼ੋਰੀ ਦੂਰ ਹੋ ਜਾਵੇਗੀ ।
ਅੱਧਾ ਕੱਪ ਔਲੇ ਦੇ ਰਸ ਵਿੱਚ ਦੋ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਲਾਭ ਹੁੰਦਾ ਹੈ। 
ਗਰਭਵਤੀ ਨੂੰ ਉਲਟੀ- 
ਜੇਕਰ ਗਰਭਵਤੀ ਨੂੰ ਉਲਟੀ ਦੀ ਸ਼ਿਕਾਇਤ ਹੁੰਦੀ ਹੈ ਤਾਂ ਹਰ ਰੋਜ਼ ਮੁਰੱਬੇ ਦੇ ਦੋ ਔਲੇ ਖਾਣੇ ਚਾਹੀਦੇ ਹਨ।
ਪਿਸ਼ਾਬ ਵਿੱਚ ਜਲਣ- 
ਔਲੇ ਦਾ ਮੁਰੱਬੇ ਕੁੱਝ ਦਿਨ  ਖਾਣ ਨਾਲ ਪਿਸ਼ਾਬ ਵਿੱਚ ਜਲਣ ਹੋਣੀ ਬੰਦ ਹੋ ਜਾਂਦੀ ਹੈ। ਪਿਸ਼ਾਬ ਖੁੱਲ੍ਹ ਕੇ ਆਉਂਦਾ ਹੈ। 
ਵਾਲ ਦਾ ਝੜਨਾ-
ਔਲੇ ਦੇ ਚੂਰਨ ਨੂੰ ਰਾਤ ਭਰ ਭਿਉਂ ਕੇ ਸਵੇਰੇ ਵਾਲਾਂ ਨੂੰ ਧੋਣ ਨਾਲ ਵਾਲਾਂ ਦੀ ਸੁੰਦਰਤਾ  ਵਧਦੀ ਹੈ ਅਤੇ ਹਫਤੇ ਵਿਚ ਦੋ ਵਾਰ ਇਸ ਤਰ੍ਹਾਂ ਕਰਨ ਨਾਲ ਹੌਲੀ ਹੌਲੀ ਵਾਲ ਝੜਨੇ ਬੰਦ ਹੋ ਜਾਂਦੇ ਹਨ। 
ਔਲੇ ਦੇ ਬਹੁਤ  ਸਾਰੇ ਲਾਭ ਹਨ। ਇਸ ਵਿੱਚ ਵਿਟਾਮਿਨ ਸੀ ਪਾਇਆ ਜਾਂਦਾ ਹੈ। ਆਪਣੇ ਹਰ ਰੋਜ਼ ਦੇ ਭੋਜਨ ਵਿੱਚ ਔਲੇ ਨੂੰ ਆਚਾਰ ,ਮੁਰੱਬੇ ਅਤੇ ਚੂਰਨ ਦੇ ਰੂਪ ਵਿੱਚ ਜਰੂਰ ਸ਼ਾਮਲ ਕਰੋ। ਇਸ ਦੇ ਨਾਲ ਸਰੀਰ ਦੀ ਕਮਜ਼ੋਰੀ, ਗਰਮੀ ਦੂਰ ਹੁੰਦੀ ਹੈ ਅਤੇ ਸਾਨੂੰ ਇੱਕ ਅਰੋਗ ਸਰੀਰ ਪ੍ਰਦਾਨ ਹੁੰਦਾ ਹੈ। 

Magical benefits of amla for health


Amla (Gooseberry) - The sauce that the old Chavan Rishi ate and became young again was made from Amla.  Going forward, the name of the sauce became Chavanparash.  Gooseberry is slightly sour in taste.  In all the medicines made in Ayurveda, Amla is considered to be the omnipotent.

 According to modern medicine, fresh and ripe gooseberry (amla) is also considered to increase appetite and digest.

 Amla is considered to be very powerful and destroys skin diseases.

Magical benefits of amla for health,benefits of gooseberry
Indian gooseberry


 Memory enhancement-

 Eating amla every day improves memory.  School children who do not remember lessons, those whose memory is impaired in old age should eat amla jam every day.

 Increase digestion-

 Grinding a tablespoon of dry amla after a meal improves digestion.

 Increase eye strength -

 The use of amla enhances the eyesight.  Soak 6 grams of dry amla pieces in a glass of water and wash your eyes with that water in the morning. All eye diseases will go away.
 
 Enhance Beauty - 

Rubbing crushed amla on the body makes the skin smooth, smooth and clear.  No skin disease remains.

 Weakness of heart and brain-

 After eating half a meal in the morning and evening, mix 20 grams of amla juice in water and drink it, then eat the other half of the food for 2 to 3 weeks.


 Mix two spoons of honey in half a cup of amla juice and drink it.

 Vomiting in pregnant women-

 If a pregnant woman complains of vomiting, she should eat two amlas of jam every day.

 Irritation in the urine-

 Eating amla jam for a few days stops burning sensation in the urine.  Urine comes out freely.

 Hair loss-

 Soaking dry amla pieces overnight and washing the hair in the morning enhances the beauty of the hair and by doing this twice a week, the hair loss gradually stops.

 There are many benefits to amla.  It contains Vitamin C.  Be sure to include amla in your daily diet in the form of pickles, jams and crumbs.  With this the weakness of the body, the heat is removed and we are given a healthy body.

Post a Comment

1 Comments