Pumpkin seeds benefits (ਕੱਦੂ ਦੇ ਬੀਜ਼ ਦੇ ਫ਼ਾਇਦੇ)
kaddu de beej de faide |
ਬਹੁਤ ਹੀ ਘੱਟ ਲੋਕਾਂ ਨੂੰ ਕੱਦੂ ਦੀ ਸਬਜ਼ੀ ਪਸੰਦ ਹੁੰਦੀ ਹੈ। ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਕੱਦੂ ਦੇ ਵਿੱਚ ਬਹੁਤ ਸਾਰੇ ਇਸ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ ਜੋ ਕਿਸੇ ਹੋਰ ਸਬਜੀ ਵਿੱਚ ਨਹੀਂ ਮਿਲਦੇ। ਜਿੱਥੇ ਕੱਦੂ ਇੱਕ ਫ਼ਾਇਦੇਮੰਦ ਸਬਜ਼ੀ ਹੈ ਉੱਥੇ ਹੀ ਇਸ ਦੇ ਬੀਜ਼ ਪੋਸ਼ਕ ਤੱਤਾਂ ਦਾ ਭਰਪੂਰ ਖ਼ਜ਼ਾਨਾ ਹੈ। ਤੁਸੀਂ ਭਲਾ ਹੀ ਕੱਦੂ ਨਾ ਖਾਓ ਪਰ ਕੱਦੂ ਦੇ ਬੀਜ਼ ਜਰੂਰ ਖਾਣੇ ਚਾਹੀਦੇ ਹਨ। ਕੱਦੂ ਦੇ ਬੀਜ਼ ਬਹੁਤ ਹੀ ਫ਼ਾਇਦੇਮੰਦ ਹੁੰਦੇ ਹਨ ਤੇ ਤੁਹਾਨੂੰ ਇਸ ਨੂੰ ਆਪਣੇ ਰੋਜ਼ਾਨਾ ਭੋਜਨ ਦੇ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਸ ਦੇ ਇਨੇ ਜ਼ਿਆਦਾ ਫ਼ਾਇਦੇ ਹਾਨ ਕਿ ਇਹਨਾਂ ਨੂੰ ਸੋਨੇ ਤੋਂ ਵੀ ਜ਼ਿਆਦਾ ਮਹਿੰਗਾ ਕਿਹਾ ਜਾ ਸਕਦਾ ਹੈ, ਹਾਲਾਕਿ ਇਸ ਦੀ ਕੀਮਤ ਬਹੁਤ ਹੀ ਘੱਟ ਹੈ
ਕੱਦੂ ਦੇ ਬੀਜਾਂ ਦੀ ਵਰਤੋਂ ਤੇ ਫ਼ਾਇਦੇ
- ਕੱਦੂ ਦੇ ਬੀਜਾਂ ਦਾ ਭਰਿਆ ਇੱਕ ਚੌਥਾਈ ਕੱਪ ਸਾਡੇ ਦਿਨ ਭਰ ਦੀ magnessium ਦੀ ਜ਼ਰੂਰਤ ਨੂੰ ਪੂਰਾ ਕਰਦਾ ਹੈ।
- ਦਿਲ ਨੂੰ ਬੇਹਤਰ ਤੇ ਗਤੀਸੀਲ ਰੱਖਣ ਦੇ ਲਈ ਇਹ ਬਹੁਤ ਹੀ ਲਾਭਦਾਇਕ ਹੈ।
- ਇਮੂਨਿਟੀ ਨੂੰ ਮਜਬੂਰ ਕਰਨ ਵਿੱਚ ਵੀ ਕੱਦੂ ਦੇ ਬੀਜ਼ ਬਹੁਤ ਹੀ ਲਾਭਦਾਇਕ ਹੈ। ਕੱਦੂ ਦੇ ਵਿਚ ਕਾਫ਼ੀ ਮਾਤਰਾ ਵਿੱਚ ਜ਼ਿੰਕ ਪਾਇਆ ਜਾਂਦਾ ਹੈ ਜੋ ਇਮੂਨਿਟੀ ਨੂੰ ਬੇਹਤਰ ਬਨਾਉਣ ਵਿੱਚ ਸਹਾਈ ਹੁੰਦਾ ਹੈ।
- ਕੱਦੂ ਦੇ ਬੀਜ਼ ਡਿਪ੍ਰੈਸ਼ਨ ਦੇ ਵਿਚ ਵੀ ਮੱਦਦਗਾਰ ਹੈ।
- ਕੱਦੂ ਦੇ ਬੀਜ਼ ਸ਼ਰੀਰ ਦੇ ਵਿਚ ਇਨਸੂਲਿਨ ਦੀ ਮਾਤਰਾ ਨੂੰ ਸੰਤੁਲਿਤ ਕਰਦਾ ਹੈ। ਇਸ ਲਈ ਇਹ diabetes ਦੇ ਰੋਗੀਆਂ ਲਈ ਵੀ ਫ਼ਾਇਦੇਮੰਦ ਹੁੰਦਾ ਹੈ।
- ਕੱਦੂ ਦੇ ਬੀਜ ਨੀਂਦ ਦੇ ਲਈ ਵੀ ਬਿਹਤਰੀਨ ਮੰਨੇ ਗਏ ਹਨ। ਸੌਣ ਤੋਂ ਪਹਿਲਾਂ ਕੱਦੂ ਦੇ ਕੁੱਝ ਕੁ ਬੀਜ਼ ਲੈਣਾ ਚੰਗਾ ਰਹਿੰਦਾ ਹੈ।ਤੁਸੀਂ ਚਾਹੋ ਤਾਂ ਕਿਸੇ ਫਲ ਦੇ ਨਾਲ ਵੀ ਲੈ ਸਕਦੇ ਹੋ। ਕੱਦੂ ਦੇ ਬੀਜ ਨਾਲ ਤਣਾਅ ਘੱਟ ਹੁੰਦਾ ਹੈ ਤਿ ਨੀਂਦ ਵਧੀਆ ਆਉਂਦੀ ਹੈ।
Benefits of pumpkin seeds
kaddu de beej de faide Kaddu de kofte latest recipe with easy way |
Very few people like pumpkin. But you will be surprised to know that pumpkin contains many of these nutrients that are not found in any other vegetable. While pumpkin is a beneficial vegetable, its seeds are rich in nutrients. You may not eat pumpkin, but you must eat pumpkin seeds. Pumpkin seeds are very beneficial and you should include it in your daily diet. They have so many advantages that they can be said to be more expensive than gold, although they are much cheaper.
Benefits of using pumpkin seeds
- A quarter cup full of pumpkin seeds meets our daily requirement of magnesium.
- It is very useful for keeping the heart healthy and moving.
- Pumpkin seeds are also very useful in boosting immunity. Pumpkin contains a lot of zinc which helps in improving immunity.
- Pumpkin seeds are also helpful in depression.
- Pumpkin seeds balance the amount of insulin in the body. Therefore, it is also beneficial for diabetes.
0 Comments