Proven uses I Bet You Never Knew About Garlic(ਲਸਣ ਵਰਤੋਂ)

Proven uses I Bet You Never Knew About Garlic(ਲਸਣ ਵਰਤੋਂ)

Proven uses I Bet You Never Knew About Garlic


Proven uses I Bet You Never Knew About Garlic,garlic benefits
Garlic

Headache

 Mixing garlic juice in water and putting it in the nose relieves headache.

 Ear pain

 If the ear hurts, it is beneficial to burn garlic in mustard oil and put it in the ear when it cools down.

 Chest pain

 If you have chest pain, grind garlic, mix salt in it, warm it a little and tie it on the chest, it will definitely be beneficial.

 Loss of appetite

 Eating garlic sauce with food increases appetite.

 Menstrual cramps

 If you feel pain during menstruation, it will be beneficial to eat raw garlic.

 Whooping cough

 Heat a few garlic cloves on fire and lick it with honey to get relief from whooping cough.

 Abdominal pain

 If there is pain in the stomach, it is beneficial to use garlic juice with hot water.

 Constipation

 If you have constipation, eat garlic sauce.  Mix a few drops of garlic juice in hot salted tea and drink it to get rid of constipation.

 Flatulence

 Most people suffer from gas and indigestion during the rainy season. Grind a clove of garlic and a piece of ginger, five or six green chillies, black salt all together.  Eat dinner in the morning. Health will be light and stomach will be clean.

 Acne in the eye

 If the pimple comes out in the eye then it is very painful. Don't worry, apply garlic, it disappears in a day.  Take five to seven buds, peel it, touch each bud seven times one by one on the point that is the pointed side, by the evening the finish will disappear.

Garlic extract is very beneficial for stomach ache.

 Hysteria

 Grinding garlic and sniffing the patient breaks the anesthesia.

 Not wanting to eat

 Grind garlic, ginger, coriander and rock salt to make a sauce and eat it with food.

Paralysis

 If there is paralysis then one day one, the next day two, in this way increase one clove of garlic, eat for forty days the paralysis is cured.

 Cholera

 If someone has cholera, grind equal amount of raw asafoetida, camphor and garlic and mix it with lemon juice.

 Malaria

 In case of malaria, feed the patient rock salt in 5 grams of garlic and 10 grams of sesame oil in the morning.  Relieves malaria.
 According to modern scientific research, by using garlic in daily life, diseases like cancer are kept away from us.

ਲਸਣ ( Garlic) ਦੇ ਫ਼ਾਇਦੇ


Proven uses I Bet You Never Knew About Garlic(ਲਸਣ ਵਰਤੋਂ),garlic benefits
ਲਸਣ(garlic)


ਸਿਰ ਦਰਦ

ਲਸਣ ਦੇ ਰਸ ਨੂੰ ਪਾਣੀ ਵਿੱਚ ਮਿਲਾ ਕੇ ਨੱਕ ਵਿਚ ਪਾਉਣ ਨਾਲ ਸਿਰ ਦਰਦ ਦੂਰ ਹੋ ਜਾਂਦਾ ਹੈ। 

ਕੰਨ ਦਰਦ

ਜੇਕਰ ਕੰਨ ਦਰਦ ਕਰਦਾ ਹੈ ਤਾਂ ਲਸਣ ਨੂੰ ਸਰੋਂ ਦੇ ਤੇਲ ਵਿੱਚ ਸਾੜ ਕੇ ਠੰਡਾ ਹੋਣ ਤੇ ਕੰਨ ਵਿੱਚ ਪਾਉਣ ਨਾਲ ਲਾਭ ਹੁੰਦਾ ਹੈ। 

ਛਾਤੀ ਦਰਦ

ਜੇਕਰ ਛਾਤੀ ਵਿੱਚ ਦਰਦ ਹੋਣ ਤੇ ਲਸਣ ਪੀਸ ਕੇ ਉਸ ਵਿੱਚ ਨਮਕ ਮਿਲਾ ਕੇ ਥੋੜ੍ਹਾ ਗਰਮ ਕਰਕੇ ਛਾਤੀ ਤੇ ਬੰਨ੍ਹ ਲਵੋ ਜ਼ਰੂਰ ਫਾਇਦਾ ਹੋਵੇਗਾ। 

ਭੁੱਖ ਨਾ ਲੱਗਣਾ

ਭੋਜਨ ਦੇ ਨਾਲ ਲਸਣ ਦੀ ਚਟਨੀ ਖਾਣ ਨਾਲ ਭੁੱਖ  ਵਧਦੀ ਹੈ।

ਮਾਸਿਕ ਧਰਮ ਦਰਦ

ਮਾਸਿਕ ਧਰਮ ਦੇ ਸਮੇਂ ਜੇਕਰ ਦਰਦ ਮਹਿਸੂਸ ਹੁੰਦਾ ਹੈ ਤਾਂ ਕੱਚਾ ਲਸਣ ਖਾਵੋ ਫਾਇਦਾ ਹੋਵੇਗਾ। 

ਕਾਲੀ ਖੰਘ

ਲਸਣ ਦੀਆਂ ਕੁੱਝ ਕਲੀਆਂ ਅੱਗ ਤੇ ਸੇਕ ਕੇ ਸ਼ਹਿਦ ਦੇ ਨਾਲ ਚੱਟਣ ਨਾਲ ਕਾਲੀ ਖੰਘ ਤੋਂ ਆਰਾਮ ਮਿਲਦਾ ਹੈ। 

ਪੇਟ ਦਰਦ

ਜੇਕਰ ਪੇਟ ਵਿੱਚ ਦਰਦ ਹੋਣ ਤੇ ਲਸਣ ਦੇ ਰਸ ਦੀ ਗਰਮ ਪਾਣੀ ਨਾਲ ਵਰਤੋਂ ਕਰਨ ਤੇ ਲਾਭ ਹੁੰਦਾ ਹੈ। 

ਕਬਜ਼

ਜੇਕਰ ਤੁਹਾਨੂੰ ਕਬਜ਼ ਹੈ ਤਾਂ ਲਸਣ ਦੀ ਚਟਨੀ ਖਾਉ। ਗਰਮ ਨਮਕ ਵਾਲੀ ਚਾਹ ਵਿੱਚ ਲਸਣਦੇ ਰਸ ਦੀਆਂ ਕੁੱਝ ਬੂੰਦਾਂ ਮਿਲਾ ਕੇ ਪੀਣ ਨਾਲ ਕਬਜ਼ ਦੂਰ ਹੋ ਜਾਂਦੀ ਹੈ।

ਪੇਟ ਗੈਸ

 ਮੀਂਹ ਦੇ ਮੌਸਮ ਵਿੱਚ ਜ਼ਿਆਦਾਤਰ ਲੋਕਾਂ ਨੂੰ ਗੈਸ ਤੇ ਹਾਜ਼ਮੇ ਦੀ ਸਿਕਾਇਤ ਰਹਿੰਦੀ ਹੈ ਇੱਕ ਕਲੀ ਲਸਣ ਅਤੇ ਇੱਕ ਪੀਸ ਅਦਰਕ, ਪੰਜ ਛੇ ਹਰੀਆਂ ਮਿਰਚਾਂ, ਕਾਲਾ ਨਮਕ ਸਭ ਮਿਲਾ ਕੇ ਸਿੱਲ੍ਹਤੇ ਪੀਸੋ। ਸਵੇਰੇ ਸਾਮ ਖਾਣੇ ਵਿੱਚ ਲਵੋ ਤਬੀਅਤ ਹਲਕੀ ਰਹੇਗੀ ਅਤੇ ਪੇਟ ਸਾਫ਼ ਹੁੰਦਾ ਹੈ। 

ਅੱਖ ਵਿੱਚ ਫਿੰੰਨਸੀ

ਅੱਖ ਵਿਚ ਜੇਕਰ ਫਿੰਨਸੀ ਨਿਕਲ ਆਈ ਹੈ ਤਾਂ ਬਹੁਤ ਹੀ ਦੁਖਦਾਇਕ ਹੁੰਦੀ ਹੈ ਫਿਕਰ ਨਾ ਕਰੋ ਲਸਣ ਲਗਾ ਲਵੋ ,ਇੱਕ ਦਿਨ ਵਿੱਚ ਗਾਇਬ ਹੋ ਜਾਂਦੀ ਹੈ। ਪੰਜ ਤੋਂ ਸੱਤ ਕਲੀਆਂ ਲਵੋ, ਉਸ ਨੂੰ ਛਿੱਲ ਲਵੋ ਜਿਹੜਾ ਨੋਕੀਲਾ ਪਾਸਾ ਹੈ  ਉਸ ਪਾਸਿਓਂ  ਫਿੰਨਸੀ ਉੱਪਰ ਹਰੇਕ ਕਲੀ ਨੂੰ ਇੱਕ ਇੱਕ ਕਰਕੇ ਸੱਤ ਵਾਰ ਛੁਆਓ ਸ਼ਾਮ ਤੱਕ ਫਿੰਨਸੀ ਗਾਇਬ ਹੋ ਜਾਵੇਗੀ।
ਪੇਟ ਦੇ ਦਰਦ ਲਈ ਲਸਣ ਦਾ ਆਚਾਰ ਬਹੁਤ ਲਾਭਕਾਰੀ ਹੁੰਦਾ ਹੈ। 

ਹਿਸਟਿਰੀਆ

ਲਸਣ ਪੀਸ ਕੇ ਰੋਗੀ ਨੂੰ ਸੁੰਘਉਣ ਨਾਲ ਬੇਹੋਸ਼ੀ ਟੁੱਟ ਜਾਂਦੀ ਹੈ। 

ਦਿਲ ਨਾ ਕਰਨਾ

ਖੱਟੇ ਡਕਾਰ, ਪੇਟ ਵਿੱਚ ਮਰੌੜ ਹੋਣ ਤੇ ਲਸਣ,ਅਦਰਕ ਧਨੀਆ, ਸੇਂਧਾ ਨਮਕ ਸਭ ਪੀਸ ਕੇ ਚਟਨੀ ਬਣਾ ਕੇ ਭੋਜਨ ਨਾਲ ਖਾਉ। 

ਜਨੇਊ

 ਲਸਣ ਪੀਸ ਕੇ ਸੂਤੀ ਕੱਪੜੇ  ਵਿੱਚ ਬੰਨ੍ਹ ਕੇ ਜਨੇਊ ਵਾਲੀ ਜਗ੍ਹਾ ਤੇ ਬੰਨ੍ਹ ਲਵੋ। 

ਲਕਵਾ

ਜੇਕਰ ਲਕਵਾ ਹੈ ਤਾਂ ਇੱਕ ਦਿਨ ਇੱਕ, ਦੂਜੇ ਦਿਨ ਦੋ, ਇਸ ਤਰ੍ਹਾਂ ਇੱਕ ਇੱਕ ਕਲੀ ਲਸਣ ਦੀ ਵਧਾਉਂਦੇ ਜਾਉ, ਚਾਲੀ ਦਿਨ ਤੱਕ ਖਾਉ ਲਕਵਾ ਠੀਕ ਹੋ ਜਾਂਦਾ ਹੈ। 

ਹੈਜ਼ਾ

ਕਿਸੇ ਨੂੰ ਹੈਜ਼ਾ ਹੋਵੇ ਤਾਂ ਕੱਚੀ ਹਿੰਗ,  ਕਪੂਰ ਅਤੇ ਲਸਣ  ਬਰਾਬਰ  ਮਾਤਰਾ ਵਿੱਚ ਪੀਸ ਕੇ  ਚੂਰਨ ਬਣਾ ਕੇ ਨਿੰਬੂ ਦੇ ਰਸ ਵਿੱਚ ਮਿਲਾ ਕੇ ਦੇਵੋ। 

ਮਲੇਰੀਆ

ਮਲੇਰੀਆ ਹੋਣ ਤੇ ਰੋਗੀ ਨੂੰ 5 ਗ੍ਰਾਮ ਲਸਣ ਤੇ 10 ਗ੍ਰਾਮ ਤਿਲ ਦੇ ਤੇਲ ਵਿੱਚ ਸੇਂਧਾ ਨਮਕ ਸਵੇਰੇ ਸਵੇਰੇ ਖਵਾਓ। ਮਲੇਰੀਆ ਤੋਂ ਰਾਹਤ ਮਿਲਦੀ ਹੈ। 
ਆਧੁਨਿਕ ਵਿਗਿਆਨ ਦੀ ਖੋਜ ਦੇ ਅਨੁਸਾਰ ਲਸਣ ਦੀ ਵਰਤੋਂ ਰੋਜ਼ਾਨਾ ਜੀਵਨ ਵਿੱਚ ਕਰਨ ਨਾਲ ਕੈਂਸਰ ਵਰਗੀਆਂ ਬਿਮਾਰੀਆਂ ਸਾਡੇ ਤੋਂ ਦੂਰ ਰਹਿੰਦੀਆਂ ਹਨ। 



Post a Comment

0 Comments